Home / news / ਹੁਣੇ ਹੁਣੇ 1 ਵੱਡੀ ਸੱਚਾਈ ਆਈ ਸਾਹਮਣੇ !

ਹੁਣੇ ਹੁਣੇ 1 ਵੱਡੀ ਸੱਚਾਈ ਆਈ ਸਾਹਮਣੇ !

ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਕ ਤ ਲ ਕੀਤਾ ਗਿਆ ਹੈ, ਇਸ ਵਾਰਦਾਤ ਨੂੰ ਟਾਲਿਆ ਜਾ ਸਕਦਾ ਸੀ, ਜੇ ਪੁਲਸ ਤੇ ਪੰਜਾਬ ਸਰਕਾਰ ਨੇ ਸਮੇਂ ਦੇ ਉਤੇ ਸਹੀ ਕਦਮ ਚੁੱਕੇ ਹੁੰਦੇ ਅਤੇ ਗੰਭੀਰਤਾ ਦਿਖਾਈ ਹੁੰਦੀ ਤਾਂ ਅੱਜ ਮੂਸੇਵਾਲਾ ਜਿਊਂਦਾ ਹੋਣਾ ਸੀ।

ਮਿਲੀ ਹੋਈ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਲੀ ਦੇ ਡਾ. ਅੰਬੇਡਕਰ ਨਗਰ ਦੇ ਰਹਿਣ ਵਾਲੇ ਸ਼ੂਟਰ ਸ਼ਾਹਰੁਖ ਨੂੰ ਸਿੱਧੂ ਮੂਸੇਵਾਲਾ ਨੂੰ ਮਾ ਰ ਨ ਦੀ ਅਗਸਤ 2021 ਦੇ ਵਿਚ ਸੁਪਾਰੀ ਦਿੱਤੀ ਸੀ। ਉਸ ਨੂੰ ਮੂਸੇਵਾਲਾ ਦੇ ਕਤਲ ਤੋਂ 1 ਮਹੀਨਾ ਪਹਿਲਾਂ ਹੀ ਦਿੱਲੀ ਪੁਲਸ ਨੇ 25 ਅਪ੍ਰੈਲ 2022 ਨੂੰ ਗ੍ਰਿਫ਼ਤਾਰ ਕਰ ਲਿਆ।

ਪੁੱਛਿ-ਗੱਛ ਦੇ ਵਿਚ ਸ਼ਾਹਰੁਖ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਲਈ ਇਕ ਵਾਰ ਉਸ ਦੇ ਪਿੰਡ ਜਾ ਚੁੱਕਾ ਹੈ ਅਤੇ ਉਸ ਦੀ ਰੇਕੀ ਕਰ ਚੁੱਕਾ ਹੈ ਪਰ ਉਸ ਦੇ ਨਾਲ ਏ. ਕੇ. 47 ਵਾਲੇ ਗਨਮੈਨ ਦੀ ਸਖ਼ਤ ਸੁਰੱਖਿਆ ਦੇਖ ਕੇ ਉਹ ਵਾਪਸ ਪਰਤ ਆਇਆ ਸੀ। ਇਸ ਤੋਂ ਬਾਅਦ ਉਸ ਨੇ ਇਸ ਕਤਲ ਨੂੰ ਅੰਜਾਮ ਦੇਣ ਲਈ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਤੋਂ ਵੱਡੇ ਹਥਿਆਰ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਸੀ।

ਇਸ ਹੀ ਦੌਰਾਨ ਸਿੱਧੂ ਮੂਸੇਵਾਲਾ ਦੀ ਮੂਵਮੈਂਟ ਤੇ ਉਸ ਦੀ ਰੇਕੀ ਕਰਨ ਦੇ ਲਈ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਇਕ ਸਚਿਨ ਨਾਂ ਦੇ ਵਿਅਕਤੀ ਨੇ ਉਸ ਦੀ ਮ-ਦ-ਦ ਕੀਤੀ। ਇਸੇ ਦੀ ਮਦਦ ਦੇ ਨਾਲ ਪਿਛਲੇ 9 ਮਹੀਨੇ ਤੋਂ ਸ਼ਾਹਰੁਖ ਤੇ ਉਸ ਦੇ ਸਾਥੀ ਮੂਸੇਵਾਲਾ ਨੂੰ ਮਾਰਨ ਦਾ ਮੌਕਾ ਭਾਲ ਰਹੇ ਸਨ।

ਇਸ ਦਰਮਿਆਨ ਸ਼ਾਹਰੁਖ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਪੁੱਛ-ਗਿੱਛ ਦੌਰਾਨ ਮਿਲੇ ਇਨਪੁੱਟ ਨੂੰ ਦਿੱਲੀ ਪੁਲਸ ਨੇ ਪੰਜਾਬ ਪੁਲਸ ਨਾਲ ਸਾਂਝਾ ਕਰਕੇ ਅਲਰਟ ਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਪ੍ਰਤੀ ਗੰ-ਭੀ-ਰ-ਤਾ ਦਿਖਾਉਣ ਦੀ ਬਜਾਏ ਪੰਜਾਬ ਪੁਲਸ ਨੇ ਉਸ ਦੀ ਸੁਰੱਖਿਆ ਦੇ ਵਿਚ ਕਟੌਤੀ ਕਰ ਦਿੱਤੀ।

ਉਧਰ ਲਾਰੈਸ਼ ਬਿਸ਼ਨੋਈ ਦੇ ਵਲੋਂ ਇਹ ਕੰਮ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤਾ ਗਿਆ। ਜਿਸ ਤੋਂ ਬਾਅਦ 29 ਮਈ ਨੂੰ ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਗੋ-ਲ਼ੀ-ਆਂ ਮਾਰ ਕੇ ਕ-ਤ-ਲ ਕਰ ਦਿੱਤਾ ਗਿਆ। ਸ਼ਾਹਰੁਖ ਨੇ ਦੱਸਿਆ ਕਿ 7 ਅਗਸਤ 2021 ਨੂੰ ਚੰਡੀਗੜ੍ਹ ਵਿਚ ਲੱਕੀ ਪਟਿਆਲ ਨੇ ਲਾਰੈਂਸ ਗਰੁੱਪ ਦੇ ਨਜ਼ਦੀਕੀ ਰਹੇ ਐੱਸ. ਓ. ਆਈ. ਦੇ ਯੂਥ ਨੇਤਾ ਵਿੱਕੀ ਮਿੱਢੂਖੇੜਾ ਦਾ ਸ਼ਰੇਆਮ ਗੋ-ਲ਼ੀ-ਆਂ ਮਾਰ ਕੇ ਕਰ ਦਿੱਤਾ ਸੀ।

ਉਧਰ ਇਹ ਵੀ ਪਤਾ ਲੱਗਾ ਹੈ, ਕਿ ਗੈਂਗਸਟਰ ਸ਼ਾਹਰੁਖ ਤੋਂ ਪੰਜਾਬ ਪੁਲਸ ਅੱਜ ਪੁੱਛ ਗਿੱਛ ਕਰ ਸਕਦੀ ਹੈ। ਇਸ ਲਈ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਵਾਲੀ ਟੀਮ ਦਿੱਲੀ ਰ-ਵਾ-ਨਾ ਹੋ ਗਈ ਹੈ। ਸ਼ਾਹਰੁਖ ਤੇ ਕਾਤਲਾਂ ਨੂੰ ਏ. ਕੇ. 47 ਤੇ ਹੋਰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਲੱਗੇ ਹਨ। ਪੁੱਛਗਿੱਛ ਵਿਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.