Home / news / ਹੁਣੇ ਹੁਣੇ ਇਕ ਵੀਡੀਓ ਆਈ ਸਾਹਮਣੇ !

ਹੁਣੇ ਹੁਣੇ ਇਕ ਵੀਡੀਓ ਆਈ ਸਾਹਮਣੇ !

ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਦਾ ਬੇਰਹਿਮੀ ਦੇ ਨਾਲ ਕ-ਤ-ਲ ਕਰ ਦਿੱਤਾ ਗਿਆ ਸੀ ਤੇ ਅੱਜ ਉਸ ਦਾ ਸਸਕਾਰ ਵੀ ਕੀਤਾ ਗਿਆ ਸਸਕਾਰ ਮੌਕੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋਇਆ ਜਿਸ ਦੇ ਵਿੱਚ ਦੂਰੋਂ ਦੂਰੋਂ ਚੱਲ ਕੇ ਲੋਕੀਂ ਸਿੱਧੂ ਮੂਸੇਵਾਲੇ ਨੂੰ ਆਖ਼ਰੀ ਵਾਰ ਦੇਖਣ ਲਈ ਆਏ ਲੋਕਾਂ ਦੀਆਂ ਅੱਖਾਂ ਵਿੱਚ ਨਮੀ ਦੇਖਣ ਨੂੰ ਮਿਲ ਰਹੀ ਸੀ

ਅਤੇ ਲੋਕ ਬਹੁਤ ਦੁਖੀ ਸਨ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਇਸ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਬੀਤੇ ਦਿਨ ਹੀ ਜਦੋਂ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲਈ ਉਸ ਤੋਂ