Home / ਨੁਸਖੇ / ਨਹੀਂ ਹੋਵੇਗਾ ਗੋਡਿਆਂ ਦਾ ਦਰਦ !

ਨਹੀਂ ਹੋਵੇਗਾ ਗੋਡਿਆਂ ਦਾ ਦਰਦ !

ਅੱਜ ਦੀ ਇਸ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕੇ ਉਮਰ ਵਧਣ ਦੇ ਨਾਲ ਅਕਸਰ ਲੋਕਾਂ ਨੂੰ ਗੋਡਿਆਂ ਅਤੇ ਜੋੜਾਂ ਦਾ ਦਰਦ ਹੋਣ ਲੱਗਦਾ ਹੈ ਗਠੀਏ ਦਾ ਲੱਛਣ ਵੀ ਹੋ ਸਕਦਾ ਹੈ ਗਠੀਏ ਦੀ ਵਜ੍ਹਾ ਯੂਰਿਕ ਐਸਿਡ ਨੂੰ ਮੰਨਿਆ ਜਾਂਦਾ ਹੈ ਅਤੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ। ਇਸ ਵਜ੍ਹਾ ਨਾਲ ਜੋੜਾਂ ਚ

ਦਰਦ ਕਈ ਵਾਰੀ ਜਿਆਦਾ ਖ਼ਤ-ਰਨਾਕ ਹੁੰਦਾ ਹੈ ਤਾ ਗਠੀਏ ਦੀ ਬੀਮਾਰੀ ਹੋਵੇ ਤਾਂ ਰਾਤ ਦੇ ਸਮੇਂ ਜੋੜਾ ਦਾ ਦਰਦ ਵਧ ਜਾਂਦਾ ਅਤੇ ਸਵੇਰੇ ਆਕੜ ਵੀ ਹੁੰਦੀ ਹੈ ਜੇਕਰ ਗੋਡਿਆਂ ਦੇ ਵਿਚ ਦਰਦ ਰਹਿੰਦਾ ਹੈ ਸਹੀ ਸਮੇਂ ਉਪਰ ਇਸ ਦੀ ਜਾਂਚ ਕਰਾਉਣ