Home / news / ਸਿੱਧੂ ਨੇ ਆਪਣੀ ਕਮਾਈ ਦੇ ਨਾਲ ਜੋ ਪਹਿਲੀ ਜਮੀਨ ਲਈ ਸੀ ਉਸੇ ਚ ਹੀ ਬਣ ਰਹੀ ਓਹਦੀ ਯਾਦਗਾਰ

ਸਿੱਧੂ ਨੇ ਆਪਣੀ ਕਮਾਈ ਦੇ ਨਾਲ ਜੋ ਪਹਿਲੀ ਜਮੀਨ ਲਈ ਸੀ ਉਸੇ ਚ ਹੀ ਬਣ ਰਹੀ ਓਹਦੀ ਯਾਦਗਾਰ

ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਸ ਦੀ ਮੌ ਤ ਦੇ ਬਾਦ ੳੁਸ ਦੇ ਮਾ ਪਿਓ ਸਾਰੇ ਹੀ ਸ਼ੌਕ ਦੇ ਵਿਚ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਸ ਦਾ ਕ ਤ ਲ ਮੂਸੇ ਪਿੰਡ ਦੇ ਨੇੜੇ ਕੁਝ ਹੀ ਦੂਰੀ ਤੇ ਪਿੰਡ ਜਵਾਹਰਕੇ ਦੇ ਕੋਲ ੳੁਸ ਦੀ ਅਣਪਛਾਤੇ ਬੰਦਿਆ ਦੇ ਵਲੋ ਅੰਨੇ ਵਾਹ ਗੋਲੀਆ ਚਲਾ ਕੇ ਕ ਤ ਲ ਕਰ ਦਿੱਤਾ।

ੳੁਸ ਸਮੇ ਕੁਝ ਸਾਹ ਬਾਕੀ ਸਨ ਪਰ ਹਸਪਤਾਲ ਤਕ ਜਾਂਦਿਆ ੳੁਹ ਆਪਣੇ ਸਵਾਸ ਤਿਆਗ ਗਿਆ। ਮੂਸੇਵਾਲਾ ਦੀ ਸਕਿਓਰਟੀ ਵਾਪਸ ਲਈ ਗਈ ਹੈ। ਜਿਸ ਦੇ ਨਾਲ ਦੁਸ਼ਮਣ ਹੋਰ ਖੁਲੇ ਹੋ ਗਏ ਜਿਨਾ ਨੇ 24 ਘੰਟੇ ਵੀ ਨਹੀ ਟੱਪਣ ਦਿੱਤੇ ਕਿ ੳੁਸ ਨੂੰ ਗੋਲੀਆ ਮਾ ਰ ਮਾ ਰ ਕੇ ਕਤ ਲ ਕਰ ਦਿੱਤਾ ਹੈ। ਮਾ ਪਿਓ ਦਾ ਕੱਲਾ ਕੱਲਾ ਪੁਤ ਜਿਹੜਾ ਕਿ ਇਸ ਜਹਾਨੋ ਮਾ ਪਿਓ ਨੂੰ ਛਡ ਕੇ ਚਲਾ ਗਿਆ ਸਿੱਧੂ ਮੂਸੇਵਾਲਾ ਦੀ ਮੌ ਤ ਦਾ ਸੋਗ ਮਨਾਇਆ ਜਾ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਮੂਸੇਵਾਲਾ ਦਾ ਸੰਸਕਾਰ ਕਰਨ ਦੇ ਲਈ ਜੋ ਜਗਾ ਸੀ ੳੁਹ ੳੁਸ ਦੁਆਰਾ ਖਰੀਦੀ ਹੋਈ ਜਮੀਨ ਸੀ ਜਿਸ ਦੇ ਵਿਚ ਕੁਝ ਜਗਾ ਤੇ ਲੌਕ ਟਾਇਲਾਂ ਲਾ ਕੇ ੳੁਸ ਤੇ ਲੱਕੜਾ ਲਾ ਕੇ ੳੁਸ ਦਾ ਸੰਸਕਾ ਰ ਕਰਿਆ ਗਿਆ ਹੈ। ਮੂਸੇਵਾਲਾ ਦੇ ਪਿੰਡ ਦੇ ਲੋਕਾ ਦੇ ਘਰਾ ਦੇ ਵਿਚ ਦੋ ਦਿਨਾ ਤੋ ਰੋਟੀ ਨਹੀ ਬਣੀ ਸਾਰਾ ਹੀ ਪਿੰਡ ੳੁਸ ਦੀ ਮੌ ਤ ਦੇ ਸੋਗ ਦੇ ਵਿਚ ਹੈ।

ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਸ ਦੁਆਰਾ ਸਾਰੀ ਦੁਨੀਆ ਦੇ ਵਿਚ ਨਾਮ ਕਮਾਇਆ ਗਿਆ ਸੀ। ਜਿਸ ਦਾ ਬੱਚਾ ਬੱਚਾ ਫੈਨ ਸੀ ਅਜ ਕਿਸੇ ਦੇ ਘਰ ਦੇ ਦੀਵਾ ਬੁਝ ਗਿਆ ਹੈ ਮਾ ਪਿਓ ਦਾ ਸਾਰਿਆ ਦਾ ਰੋ ਰੋ ਕੇ ਬੁਰਾ ਹਾਲ ਹੈ। ਬੇਹੱਸ ਬਾਪ ਜਿਹੜਾ ਕਿ ਰਬ ਦੇ ਕੋਲੋ ਆਪਣੇ ਪੁਤਰ ਨੂੰ ਮੰਗ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.