ਸਿੱਧੂ ਮੂਸੇਵਾਲਾ ਅਜ ਇਸ ਦੁਨੀਆ ਦੇ ਵਿਚ ਨਹੀ ਰਿਹਾ ਜਿਸ ਦਾ ਭਰੀ ਜਵਾਨੀ ਦੇ ਵਿਚ ਕ ਤ ਲ ਕਰ ਦਿੱਤਾ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜਿਸ ਦਾ ਨਾਮ ਕੋਈ ਇਕ ਦਿਨ ਦੀ ਮਿਹਨਤ ਦੇ ਨਾਲ ਨਹੀ ਬਣਿਆ ੳੁਸ ਦਾ ਨਾਮ ਬਨਣ ਦੇ ਲਈ ੳੁਸ ਦਾ ਕਈ ਸਾਲਾ ਦੀ ਮਿਹਨਤ ਦਾ ਨਤੀਜਾ ਹੈ।
ਜਿਸ ਨੇ ਕਿ ਆਈਲਸ ਕਰਕੇ 6.5 ਬੈਂਡ ਲੈ ਕੇ ਬਾਹਰ ਕੈਨੇਡਾ ਗਿਆ ੳੁੱਥੇ ਜਾ ਕੇ ਹੱਡ ਤੋੜ ਮਿਹਨਤ ਕਰੀ ਕਲਾਕਾਰੀ ਦੇ ਵਿਚ ਪੈਰ ਪਾਇਆ ਜਿਸ ਦੇ ਨਾਲ ਹੋਲੀ ਹੋਲੀ ਨਾਮ ਬਣਦਾ ਗਿਆ। ਇਕ ਸਮਾ ਇਹ ਵੀ ਸੀ ਕਿ ਸਟੇਜ ਸੈਕਟਰੀ ਦੇ ਕੋਲੋ ਮਾਇਕ ਮੰਗ ਮੰਗ ਕੇ ਗਾਣਾ ਪੈਂਦਾ ਸੀ ਤੇ ਅਜ ਇਹ ਸਮਾ ਆ ਗਿਆ ਸੀ ਕਿ ਲੋਕਾ ਨੂੰ ਸਿੱਧੂ ਦੀ ਬੂਕਿੰਗ ਦੇ ਲਈ ਸਾਲ ਸਾਲ ਵੇਟ ਕਰਨਾ ਪੈਂਦਾ ਸੀ
ਮੂਸੇ ਪਿੰਡ ਦੇ ਜੱਟ ਦੀ ਏਨੀ ਚੜਾਈ ਹੋ ਗਈ ਸੀ ਕਿ ਦੁਨੀਆ ਭਰ ਦੇ ਵਿਚ ਮੂਸੇ ਪਿੰਡ ਦੀ ਚਰਚਾ ਹੁੰਦੀ ਸੀ। ਜਿਸ ਦਾ ਜਿਕਰ ਗੀਤਾ ਦੇ ਵਿਚ ਵੀ ਕਰਿਆ ਗਿਆ ਸੀ ਕਿ ਮੂਸੇ ਪਿੰਡੋ ੳੁੱਠਿਆ ਤੂਫਾਨ ਦੇਖਲਾ ਅਜਿਹੇ ਗੀਤਾ ਦੇ ਨਾਲ ਸਿੱਧੂ ਨੇ ਲੋਕਾ ਦੇ ਨੌਜਵਾਨਾ ਦੇ ਦਿਲਾ ਦੇ ਵਿਚ ਜਗਾ ਬਣਾ ਲਈ ਸੀ। ਜਿਸ ਨੂੰ ਕੋਈ ਨਹੀ ਕੱਢ ਸਕਦਾ ਸਿੱਧੂ ਮੂਸੇਵਾਲਾ ਜਿਸ ਤੇ ਗੈਂਗਸਟਰਾ ਦੇ ਵਲੋ ਹਮਲਾ ਕਰ ਦਿੱਤਾ ਜਾਂਦਾ ਹੈ ।
ਦਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਵਲੋ ਲਗਾਤਾਰ ੳੁਸ ਦੇ ਕਾ ਤਲਾਂ ਨੂੰ ਫੜਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾ ਤ ਲ ਜਿਹੜੇ ਹਨ ੳੁਹ ਨੇਪਾਲ ਭਜ ਗਏ ਹਨ। ਜਿਨਾ ਦੇ ਮਗਰ ਪੁਲਿਸ ਦੀਆ ਟੀਮਾ ਵੀ ਭੇਜ ਦਿੱਤੀਆ ਗਈਆ ਹਨ। ਅਜ ੳੁਸ ਦੇ ਪਰਿਵਾਰ ਤੇ ਕੀ ਬੀਤ ਰਿਹਾ ਹੈ ੳੁਸ ਦਾ ਦਰਦ ਕੋਈ ਨਹੀ ਸਮਝ ਸਕਦਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ