Home / news / ਸਿੱਧੂ ਦੀ ਆਖਰੀ ਵੀਡੀਓ ਕਾਲ ਆਈ ਸਾਹਮਣੇ

ਸਿੱਧੂ ਦੀ ਆਖਰੀ ਵੀਡੀਓ ਕਾਲ ਆਈ ਸਾਹਮਣੇ

ਸਿੱਧੂ ਮੂਸੇਵਾਲਾ ਜਿਸ ਦੇ ਜਾਣ ਦੇ ਬਾਦ ਸਾਰੀਆ ਦੁਨੀਆ ਦੇ ਲੋਕਾ ਦੇ ਵਿਚ ਦੁਖ ਹੈ ਪੰਜਾਬੀ ਸਿੰਗਰ ਦੇਖੇ ਜਾਣ ਤਾ ਜਿਨਾ ਦੇ ਵਲੋ ਲਗਾਤਾਰ ਸ਼ੋਸ਼ਲ ਮੀਡੀਆ ਤੇ ਵੀ ਦੁਖ ਸਾਂਝਾ ਕਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਮਾਨਸਾ ਏਰੀਆ ਜਿਹੜਾ ਕਿ ਬੈਕਵਰਡ ਏਰੀਆ ਵੀ ਮੰਨਿਆ ਜਾਂਦਾ ਸੀ ਜਿੱਥੋ ਕਿ ਮਾਨਸਾ ਇਲਾਕੇ ਦੇ ਵਿਚੋ ਅਜਿਹੇ ਕਲਾਕਾਰ ਨਿਕਲੇ ਜਿਨਾ ਨੇ ਮਾਨਸੇ ਦਾ ਨਾਮ ਦੁਨੀਆ ਭਰ ਦੇ ਵਿਚ ਰੌਸ਼ਨ ਕਰਿਆ।

ਆਰ ਨੇਤ , ਅੰਮ੍ਰਿਤ ਮਾਨ, ਕੋਰਆਲਾ ਮਾਨਾ ਜਿਨਾ ਦੇ ਨਾਲ ਮੂਸੇਵਾਲਾ ਦਾ ਕਾਫੀ ਸਬੰਧ ਸੀ ਕਿਓਕਿ ਇਹ ਸਾਰੇ ਇਸ ਏਰੀਆ ਦੇ ਸਨ ਸਿੱਧੂ ਮੂਸੇਵਾਲਾ ਜਿਨਾ ਦੇ ਵਲੋਂ ਵਿਧਾਨ ਸਭਾ ਚੋਣਾ ਤੋ ਪਹਿਲਾਂ ਤੋ ਮਾਨਸਾ ਏਰੀਏ ਤੋਂ ਐਮ ਐਲ ਏ ਦੇ ਲਈ ਚੋਣਾ ਲੜੀਆ ਗਈਆ ਸਨ। ਜਿਨਾ ਦੇ ਲਈ ੳੁਹਨਾ ਦੇ ਵਲੋ ਕਈ ਧਰਨੇ ਵੀ ਲਗਾਏ ਜਾਂ ਕਈ ਰੈਲੀਆ ਵੀ ਕਰੀਆ

ਜਿਨਾ ਦੇ ਵਿਚ ੳੁਹਨਾ ਦੇ ਸਾਥੀ ਕਲਾਕਾਰਾ ਨੇ ਬੜਾ ਸਾਥ ਦਿੱਤਾ। ਦਸਿਆ ਜਾ ਰਿਹਾ ਹੈ ਕਿ ਵੀਡੀਓ ਕਾਲ ਤੇ ਮੂਸੇਵਾਲਾ ਅੰਮਰਤ ਮਾਨ ਦੇ ਦਰਸ਼ਕਾ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ ਕਿ ਕਲ ਸਿਰਸਾ ਕੈਂਚੀਆ ਤੇ ਪਹੁੰਚਣ ਦੀ ਅਪੀਲ ਕਰੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਚਾਹੁਣ ਵਾਲੇ ੳੁਹਨਾ ਦਾ ਪੁਰਾ ਸਾਥ ਦਿੱਤਾ। ਸਿੱਧੂ ਮੂਸੇਵਾਲਾ ਜਿਨਾ ਦੇ ਵਲੋ ਕਿਸਾਨੀ ਬਿਲਾ ਦੇ ਖਿਲਾਫ ਧਰਨਾ ਦੇ ਵਿਚ ਆਓਂਣ ਦੇ ਲਈ ਲੋਕਾ ਨੂੰ ਕਿਹਾ ਜਾ ਰਿਹਾ ਹੈ ਮੂਸੇਵਾਲਾ ਦਾ ਕਹਿਣਾ ਹੈ

ਕਿ ਜਿੰਨੇ ਵੀ ਚਾਹੁਣ ਵਾਲੇ ਹਨ। ੳੁਹਨਾ ਸਭ ਦਾ ਜੀ ਆਇਆਂ ਕਰਿਆ ਜਾ ਰਿਹਾ ਹੈ ਕਿਸਾਨਾ ਦੇ ਨਾਲ ਜੁੜਿਆ ਹੋਇਆ ਬੰਦਾ ਸਿੱਧੂ ਮੂਸੇਵਾਲਾ ਸੀ। ਜਿਸ ਦੇ ਜਾਣ ਦੇ ਬਾਦ ਸਾਰੇ ਚਾਹੁਣ ਵਾਲਿਆ ਦੇ ਵਿਚ ਬੜਾ ਦੁਖ ਹੈ। ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰਾ ਦੇ ਵਲੋ ਪਰਿਵਾਰ ਦੇ ਨਾਲ ਮਿਲਕੇ ਵੀ ਮਾਪਿਆ ਦੇ ਨਾਲ ਦੁਖ ਸਾਂਝਾ ਕਰਿਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.