Home / news / ਹੁਣੇ ਹੁਣੇ ਇਕ ਨਵੀਂ ਵੀਡੀਓ ਆਈ ਸਾਹਮਣੇ !

ਹੁਣੇ ਹੁਣੇ ਇਕ ਨਵੀਂ ਵੀਡੀਓ ਆਈ ਸਾਹਮਣੇ !

29 ਮਈ ਸ਼ਾਮ 5 ਵਜੇ ਦੇ ਕਰੀਬ ਮੂਸੇਵਾਲਾ ਦਾ ਕ ਤ ਲ ਕਰ ਦਿੱਤਾ ਜਾਂਦਾ ਹੈ ਜਿਸ ਦੀ ਗੱਡੀ ਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਮੌਕੇ ਤੇ ਹੀ ਸਿੱਧੂ ਮੁਸੇਵਾਲਾ ਦੀ ਮੌ ਤ ਹੋ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਪੁਲਸ ਦੇ ਵਲੋ ਇਸ ਕਤ ਲ ਕੇਸ ਦੇ ਦੋਸ਼ੀਆ ਨੂੰ ਫੜਨ ਦੇ ਲਈ 22 ਟੀਮਾ ਬਣਾ ਦਿੱਤੀਆ ਗਈਆ ਹਨ ਜਿਨਾ ਦੇ ਵਲੋ ਹਰ ੳੁਸ ਜਗਾ ਤੇ ਜਾ ਕੇ ਦੇਖਿਆ ਜਾ ਰਿਹਾ ਹੈ।

ਜਿਸ ਪਾਸੇ ਕੋਈ ਸੁਰਾਗ ਮਿਲ ਰਿਹਾ ਹੈ ਨਾ ਕੌਈ ਸ਼ੱਕ ਪੈ ਰਿਹਾ ਹੈ ਸੀ ਸੀ ਟੀ ਵੀ ਕੈਮਰਿਆ ਦੀਆ ਫੁਟੇਜਾ ਵੀ ਕਢਵਾ ਕਢਵਾ ਦੇਖਿਆ ਜਾ ਰਿਹਾ ਹੈ ਇਕ ਗੱਡੀ ਬੋਲੈਰੋ ਸੀ ਤੇ ਦੂਜੀ ਕੋਰੋਲਾ ਸੀ ਜਿਸ ਦੇ ਵਿਚ ਬੈਠ ਕੇ ਹਮਲਾਵਰ ਆਏ ਸਨ। ਪੁਲਿਸ ਨੂੰ ਇਕ ਹੋਰ ਸੁਰਾਗ ਹੱਥ ਲਗਿਆ ਹੇ ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ ਕਿ ਦੋਸ਼ੀਆ ਦੇ ਵਲੋ ਫਤਿਆਬਾਦ ਪੈਟਰੋਲ ਪੰਪ ਤੇ ਰੁਕਿਆ ਜਾਂਦਾ ਹੈ

ਤੇ ਗੱਡੀ ਦੇ ਵਿਚ ਤੇਲ ਪਵਾਇਆ ਜਾਂਦਾ ਹੈ। ਸਾਫ ਸਾਫ ਦੇਖ ਸਕਦੇ ਓ ਕਿ ਕਿਸ ਤਰਾ ਦੇ ਨਾਲ ਗੱਡੀ ਦੇ ਵਿਚੋ 2 ਜਾਣੇ ੳੁਤਰਦੇ ਹਨ ਤੇ ਕੋਲ ਖੜ ਦੇ ਹਨ। ਜਿਨਾ ਦੀ ਤਸਵੀਰ ਸਾਫ ਸਾਫ ਕੈਮਰੇ ਦੇ ਵਿਚ ਕੈਦ ਹੋ ਗਈ ਹੈ। ਜਿਸ ਨੂੰ ਲੈ ਕੇ ਪੁਲਿਸ ਦੇ ਵਲੋ ਹੁਣ ਕਾਰਵਾਈ ਹੋਰ ਤੇਜ ਕਰ ਦਿੱਤੀ ਹੈ। ਬੰਦਿਆਂ ਨੇ ਮੂੰਹ ਤੇ ਕਪੜਾ ਵੀ ਨਹੀ ਪਾਇਆ ਹੋਇਆ ਸੀ

ਜਦ ਕਿ ਜਦੋ ਹਮਲਾ ਕਰਦੇ ਹਨ ੳੁਦੋ ਵੀ ਚਿਹਰੇ ਢੱਕੇ ਹੋਏ ਸਨ। ਦਸਿਆ ਜਾ ਰਿਹਾ ਹੈ ਕਿ ਇਹਨਾ ਦੋਸ਼ੀਆ ਨੂੰ ਭਿਆਨਕ ਹਥਿਆਰ ਮੁਹੱਈਆ ਕਰਵਾਏ ਜਾਂਦੇ ਹਨ। ਜਿਹੜੇ ਮੌਕੇ ਦੀ ਭਾਲ ਦੇ ਵਿਚ ਹੁੰਦੇ ਹਨ ਕਿ ਕਦੋ ਸਿੱਧੂ ਮੂਸੇਵਾਲਾ ਬੂਲਟ ਪਰੂਫ ਗੱਡੀ ਬਿਨਾ ਘਰ ਤੋ ਨਿਕਲੇਗਾ ਹਮਲਾ ਕਰਕੇ ਦੇਖਿਆ ਜਾਂਦਾ ਹੈ ਕਿ ਸਿੱਧੂ ਜਿਓਂਦਾ ਹੈ ਕਿ ਨਹੀ ਜਿਓਂਦਾ ਜਿਸ ਦੇ ਬਾਦ ਫਿਰ ਗੋਲੀਆਂ ਚਲਾ ਦਿੰਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.