Home / news / ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖ਼ਬਰ !

ਸਿੱਧੂ ਮੂਸੇਵਾਲਾ ਬਾਰੇ ਆਈ ਵੱਡੀ ਖ਼ਬਰ !

ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਪਿਤਾ ਦੇ ਨਾਮ ਤੇ ਰਾਜਾ ਬੜਿੰਗ ਨੇ ਕਿਹਾ ਹੈ ਕਿ ੳੁਸ ਦੇ ਪਿਤਾ ਜਿਮਨੀ ਚੋਣਾ ਦੇ ਵਿਚ ਲੜਨ ਗੇ। ਜਿਸ ਨੂੰ ਲੈ ਕੇ ਸਵਾਲ ਕਰਿਆ ਜਾ ਰਿਹਾ ਹੈ ਕਿ ਸਿਆਸਤ ਕਰੀ ਜਾ ਰਹੀ ਹੈ ਜਿਨਾ ਦਾ ਪੁਤਰ ਇਸ ਦੁਨੀਆ ਤੋ ਭਰੀ ਜਵਾਨੀ ਦੇ ਵਿਚ ਚਲੇ ਗਏ ਹਨ। ਜਿਨਾ ਦਾ ਦਿਲ ਕਰਦਾ ਹੋਊ ਕਿ ੳੁਹ ਚੋਣਾ ਲੜਨ ਗੇ ਕਿਹਾ ਜਾ ਰਿਹਾ ਹੈ

ਕਿ ਸਿੱਧੂ ਦਾ ਸਿਵਾ ਅਜੇ ਤਕ ਠੰਢਾ ਨਹੀ ਹੋਇਆ। ਜਿਸ ਦੇ ਨਾਮ ਤੇ ਸਿਆਸਤ ਕਰੀ ਜਾ ਰਹੀ ਹੈ ਜਦੋ ਸਿੱਧੂ ਪੀਕ ਤੇ ਸੀ ਦੁਨੀਆ ਭਰ ਦੇ ਲੋਕਾ ਦੀ ਧੜਕਣ ਬਣ ਗਿਆ ਸੀ। ਜਿਸ ਨੂੰ ਰਾਜਾ ਵੜਿੰਗ ਨੇ ਕਾਂਗਰਸ ਦੇ ਵਿਚ ਲਿਆਂਦਾ ਇਸ ਪਾਰਟੀ ਦੇ ਨਾਲ ਜੋੜਿਆ ਗਿਆ। ਦਸਿਆ ਜਾ ਰਿਹਾ ਹੈ ਕਿ ਜਿਹੜੀ ਗਲ ਕਹੀ ਜਾ ਰਹੀ ਹੈ ਕਿ ਪਿਤਾ ਨੂੰ ਪਾਰਟੀ ਦੇ ਨਾਲ ਜੋੜ ਰਹੇ ਹਨ।

ਅਜਿਹਾ ਨਾ ਕਰਿਆ ਜਾਵੇ ਰਾਜਾ ਬੜਿੰਗ ਜਿਸ ਦੇ ਵਲੋ ਸਿਆਸਤ ਕਰੀ ਜਾ ਰਹੀ ਹੈ। ਜਿਨਾ ਦੇ ਵਲੋ ਨੌਜਵਾਨਾ ਨੂੰ ਗੈਂਗਸਟਰ ਬਣਾ ਰਹੀ ਹੈ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਆਓਣ ਦੇ ਨਾਲ ਪੰਜਾਬ ਦੇ ਵਿਚ ਗਲਤ ਹੋਇਆ ਹੈ ਪਰ ਜਦੋ ਕਾਂਗਰਸ ਅਕਾਲੀ ਸਨ। ੳੁਦੋ ਕਿਹੜੀ ਪਾਰਟੀ ਨੇ ਚੰਗਾ ਕਰਿਆ ਅਜ ਤਕ ਪੰਜਾਬ ਦੇ ਵਿਚ ਅਜਿਹਾ ਲੀਡਰ ਹੀ ਨਹੀ ਆਇਆ।

ਜਿਸ ਨੇ ਪੰਜਾਬ ਦੇ ਲੋਕਾ ਦੇ ਬਾਰੇ ਸੋਚਿਆ ਹੋਵੇ ਕਿਹਾ ਜਾ ਰਿਹਾ ਹੈ ਕਿ ਪਿਤਾ ਦਾ ਨਾਮ ਲੈ ਕੇ ਸਿਆਸਤਾ ਕਰੀਆ ਜਾ ਰਹੀਆ ਹਨ ਸਿੱਧੂ ਮੂਸੇਵਾਲਾ ਜਿਸ ਨੇ ਦੁਨੀਆ ਦੇ ਲੋਕਾ ਦੇ ਦਿਲਾ ਦੇ ਵਿਚ ਜਗਾ ਬਣਾਈ ਹੈ। ਕਿਹਾ ਜਾ ਰਿਹਾ ਹੈ ਕਿ ਅਜੇ ਵੀ ਲੀਡਰ ਮਰੇ ਹੋਏ ਬੰਦੇ ਦੇ ਨਾਮ ਤੇ ਸਿਆਸਤ ਕਰ ਰਹੇ ਹਨ ਜਿਨਾ ਦੀਆ ਜਮੀਰਾ ਮ ਰ ਗਈਆ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.