Home / news / ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ਹੈ !

ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ਹੈ !

ਸ਼ੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਬਾਰੇ ਤਾ ਦੁਖ ਵੀ ਲੋਕਾ ਦੇ ਵਲੋ ਮਨਾਇਆ ਜਾ ਰਿਹਾ ਹੈ ਨਾਲ ਹੀ ਕੁਝ ਲੋਕਾ ਦੇ ਵਲੋ ਤੇ ਮੀਡੀਆ ਦੇ ਵਲੋ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਅਗੇ ਕਿਸੇ ਪਾਰਟੀ ਦੇ ਵਿਚ ਆਓਣ ਦੇ ਬਾਰੇ ਵੀ ਬੜੇ ਸਵਾਲ ਬਣਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਅਜ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਜਿਨਾ ਦੇ ਵਲੋਂ ਸ਼ੋਸ਼ਲ ਮੀਡੀਆ

ਜਾਣਿਕਿ ਇੰਸਟਾਗਰਾਮ ਤੇ ਆਪਣੇ ਪੁਤਰ ਦੇ ਅਕਾਊਂਟ ਤੋ ਇਕ ਵੀਡੀਓ ਦੇ ਜਰੀਏ ਕਿਹਾ ਜਾ ਰਿਹਾ ਹੈ ਕਿ ੳੁਸ ਦਾ ਪੁਤਰ ਇਸ ਦੁਨੀਆ ਦੇ ਵਿਚ ਨਹੀ ਰਿਹਾ ਜਿਸ ਦਾ ਸਿਵਾ ਅਜੇ ਤਕ ਠੰਢਾ ਨਹੀ ਹੋਇਆ। ਈਸ ਕਰਕੇ ਲੋਕ ਐਵੇਂ ਗੱਲਾ ਨਾ ਬਨਾਓਣ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਸ਼ੁਭਦੀਪ ਸਿੰਘ ਜਿਸ ਦਾ ਭੋਗ 8 ਤਰੀਕ ਨੂੰ ਅਨਾਜ ਮੰਡੀ ਮਾਨਸਾ ਦੇ ਵਿਚ ਪਵਾਇਆ ਜਾਵੇਗਾ।

ਤੁਸੀ ਦੇਖ ਸਕਦੇ ਓ ਕਿ ਬੇਵੱਸ ਪਿਤਾ ਜਿਸ ਦੇ ਵਲੋ ਤਮਾਮ ੳੁਹਨਾ ਲੋਕਾ ਦਾ ਧੰਨਵਾਦ ਕਰਿਆ ਜਾ ਰਿਹਾ ਜਿਨਾ ਨੇ ੳੁਸ ਨੂੰ ਇੰਨਾ ਪਿਆਰ ਦਿੱਤਾ ਨਾਲ ਦੁਖ ਦੇ ਵਿਚ ਆਣ ਕੇ ਸਾਂਝ ਪਾਈ ਸ. ਬਲਕੌਰ ਸਿੰਘ ਸਿੱਧੂ ਸੁਭਦੀਪ ਸਿੰਘ ਦੇ ਪਿਤਾ ਜੀ ਜਿਨਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ੳੁਹਨਾ ਦਾ ਅਜੇ ਮਨ ਨਹੀ ਕਿ ਜਿਆਦਾ ਬੋਲ ਸਕਣ ਪਰ 8 ਜੂਨ ਨੂੰ ਭੋਗ ਵਾਲੇ ਦਿਨ ਸਭ ਦੇ ਨਾਲ ਗੱਲਾਂ ਸਾਂਝੀਆ ਕਰਨ ਗੇ। ਕਿਹਾ ਜਾ ਰਿਹਾ ਹੈ

ਕਿ ੳੁਸ ਦੇ ਪੁਤਰ ਨੂੰ ਚਾਹੁਣ ਵਾਲੇ ਜਿੰਨੇ ਵੀ ਹਨ ਸਾਰੇ ਹੀ ਭੋਗ ਵਾਲੇ ਦਿਨ ਜਰੂਰ ਪਹੁੰਚਣ। ਇਹ ਵੀਡੀਓ ੳੁਹਨਾ ਦੇ ਪੁਤਰ ਦੇ ਹੀ ਆਫਿਸੀਅਲ ਅਕਾਊਂਟ ਦੇ ਜਰੀਏ ਪਾਈ ਗਈ ਹੈ ਤਾ ਕਿ ਲੋਕਾ ਤਕ ਜਾਣਕਾਰੀ ਦਿੱਤੀ ਜਾ ਸਕੇ ਸਹੀ ਸਮਾ ਸਹੀ ਤਰੀਕ ਦੱਸੀ ਜਾ ਸਕੇ। ਸ਼ੁਭਦੀਪ ਸਿੰਘ ਸਿੱਧੂ ਦੇ ਅਕਾਊਂਟ ਸਾਰੇ ੳੁਹਨਾ ਦੇ ਪਿਤਾ ਜੀ ਦੇ ਵਲੋ ਹੈਂਡਲ ਕਰੇ ਜਾਣਗੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

Sidhu moose wala ਦੇ ਖੇਤ ਚ ਅੱਜ ਫੇਰ ਆਇਆ ਹੜ੍ਹ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.