Home / news / ਦੇਖੋ ਸਿੱਧੂ ਦੇ ਮਾਤਾ ਪਿਤਾ ਨੇ ਕੀ ਰਾਖੀ ਮੰਗ

ਦੇਖੋ ਸਿੱਧੂ ਦੇ ਮਾਤਾ ਪਿਤਾ ਨੇ ਕੀ ਰਾਖੀ ਮੰਗ

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਤੇ ਪਿਤਾ ਜੀ ਸਰਦਾਰਨੀ ਚਰਨ ਕੌਰ ਤੇ ਸ. ਬਲਕੌਰ ਸਿੰਘ ਜਿਨਾ ਦੇ ਵਲੋ ਅਜ ਅਮਿਤ ਸ਼ਾਹ ਹੋਮ ਮਿਨਿਸਟਰ ਆਫ ਇੰਡੀਆ ਜਿਨਾ ਦੇ ਨਾਲ ਅਜ ਮਿਲ ਕੇ ਗਲਬਾਤ ਕਰੀ ਗਈ ਹੈ। ਜਿਨਾ ਦੇ ਕੋਲੋ ੳੁਹਨਾ ਦੇ ਪੁਤਰ ਦੇ ਹੋਏ ਕਤ ਲ ਦੇ ਬਾਰੇ ਵੱਡੀ ਏਜੰਸੀ ਦੀ ਮੰਗ ਰੱਖੀ ਹੈ।

29 ਤਰੀਕ ਦੀ ਇਹ ਗਲ ਹੈ ਜਿਸ ਦਿਨ ਇਹ ਹਮਲਾ ਕਰਿਆ ਗਿਆ ਸੀ। ਜਿਹੜੇ ਕਿ 2 ਗੱਡੀਆਂ ਦੇ ਵਿਚ ਆਓਂਦੇ ਹਨ ਤੇ ਮਾ ਰ ਕੇ ਚਲੇ ਜਾਂਦੇ ਹਨ ਅਜ 6 ਦਿਨ ਹੌਣ ਨੂੰ ਆਏ ਹਨ ਪਰ ਅਜੇ ਤਕ ਕੋਈ ਵੀ ਕਾ ਤਲ ਪੁਲਿਸ ਦੇ ਵਲੋ ਨਹੀ ਫੜਿਆ ਗਿਆ ਹੈ। ਸਿਰਫ ਸੀ ਸੀ ਟੀ ਵੀ ਫੁਟੇਜ ਹੀ ਹਾਸਲ ਕਰੀ ਗਈ ਹੈ। ਮਾਪਿਆ ਦਾ ਪੁਤਰ ਨਹੀ ਆਓਣਾ ਵਾਪਸ ਪਰ ਚਾਹੁੰਦੇ ਹਨ

ਕਿ ਪੁਤਰ ਦੇ ਕਾਤ ਲਾ ਨੂੰ ਫੜਿਆ ਜਾਵੇ। ੳੁਹਨਾ ਨੂੰ ਇਨਸਾਫ ਮਿਲੇ ਪਿਤਾ ਦੇ ਵਲੋ ਇਕੱਲੀ ਇਕੱਲੀ ਗਲ ਅਮਿਤ ਸ਼ਾਹ ਜੀ ਅਗੇ ਰਖੀ ਗਈ ਹੈ ਭਿਆਨਕ ਹਥਿਆਰਾ ਦੇ ਨਾਲ ਮੂਸੇਵਾਲਾ ਨੂੰ ਮਾ ਰਿਆ ਗਿਆ। ਕਈ ਵਾਰ ਹੁੰਦਾ ਹੈ ਕਿ ਜਾਂਚ ਸਿਰੇ ਨਹੀ ਲਗਦੀ ਕਿਹਾ ਜਾ ਰਿਹਾ ਹੈ ਕਿ ਏ ਐਨ ਆਈ ਦੀ ਬਦੌਲਤ ਸਾਰੇ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ।

ਦਸਿਆ ਜਾ ਰਿਹਾ ਹੈ ਕਿ ਕਈ ਵਾਰ ਅਫਸਰ ਹੁੰਦੇ ਹਨ ੳੁਹ ਆਪਣੇ ਪੱਧਰ ਤਕ ਜਾਂਚ ਕਰਦੇ ਹਨ। ਦੇਸ਼ ਦੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਵਿਚ ਅਜਿਹਾ ਕੁਝ ਨਾ ਹੋਵੇ ਪਿਤਾ ਦੀਆ ਅੱਖਾ ਦੇ ਵਿਚ ਪਾਣੀ ਹੈ। ਹੱਥ ਜੋੜ ਨੇ ਅਪੀਲ ਕਰੀ ਜਾ ਰਹੀ ਕਿ ੳੁਹਨਾ ਦੇ ਪੁਤਰ ਦੇ ਕਾਤ ਲਾ ਨੂੰ ਜਲਦ ਤੋ ਜਲਦ ਫੜਿਆ ਜਾਵੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱ-ਢੀਆਂ ਗਾ-ਲ੍ਹਾਂ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.