Home / ਤਾਜਾ ਖਬਰਾ / ਸਰਦਾਰ ਥਾਣੇ-ਦਾਰ ਮੋਢਿਆਂ ‘ਤੇ ਚੁੱਕ ਲੈ ਗਿਆ ਜਨਾ-ਨੀ !

ਸਰਦਾਰ ਥਾਣੇ-ਦਾਰ ਮੋਢਿਆਂ ‘ਤੇ ਚੁੱਕ ਲੈ ਗਿਆ ਜਨਾ-ਨੀ !

ਜ਼ਿਆਦਾਤਰ ਪੰਜਾਬ ਪੁਲੀ-ਸ ਵਾਲਿਆਂ ਦੀਆਂ ਪੁੱਠੀਆਂ ਵੀਡਿਓਜ਼ ਹਾਂ। ਉਨ੍ਹਾਂ ਨੂੰ ਗ਼ਲਤ ਕਹਿ ਦਿੰਦੇ ਹਾਂ ਤੇ ਪੰਜਾਬ ਪੁਲੀਸ ਵਾਲੇ ਨੂੰ ਕਈ ਵਾਰ ਉਹ ਲੋਕ ਵੀ ਮਾ-ੜਾ ਕਹਿ ਦਿੰਦੇ ਨੇ। ਜੋ ਖੁਦ ਕਦੇ ਪਬਲਿਕ ਪਖਾਨਿਆਂ ਚ ਬਾਥ-ਰੂਮ ਜਾ ਕੇ ਪਾਣੀ ਵਿੱਚ ਛੱਡਣਾ ਸਹੀ ਨਹੀਂ ਸਮਝਦੇ। ਪੰਜਾਬ ਪੁ-ਲੀਸ ਵਾਲਾ ਕੁਝ ਚੰਗਾ ਕੰਮ ਕਰਦਿਆਂ ਉਸ ਦੀ ਹੌਸਲਾ ਅਫਜ਼ਾਈ ਦੀ ਥਾਂ ਉਸ ਦੀ ਵੀਡੀਓ ਸ਼ੇਅਰ ਕਰਨ ਦੀ ਥਾਂ ਇਹ ਕਹਿ ਕੇ ਸਾਰ ਦਿੰਦੇ ਹਾਂ ਕਿ ਕਿਹੜਾ ਮੁਫ਼ਤ ਕੰਮ ਕਰ ਰਹੀ ਹੈ

ਜਾਂ ਸੱਠ ਹਜ਼ਾਰ ਰੁਪਏ ਤਨਖਾਹ ਲੈਂਦਾ ਹੈ। ਪਰ ਵੀਡੀਓ ਦੇਖੋ ਵੀਡੀਓ ਚ ਦਿਖਾਈ ਦੇਣ ਵਾਲਾ ਛੋਟਾ ਥਾਣੇਦਾਰ ਕਿਵੇਂ ਇੱਕ ਜ਼ਨਾਨੀ ਨੂੰ ਆਪਣੇ ਮੋਢਿਆਂ ਦੇ ਸਹਾਰੇ ਕੀ ਫਿਰਦੈ ਪਰ ਤੁਸੀਂ ਸਰਦਾਰ ਥਾਣੇਦਾਰ ਦੀ ਵੀਡੀਓ ਦੇਖੋ ਫਿਰ ਅਸੀਂ ਤੁਹਾਨੂੰ ਦੱਸਦਿਆਂ ਕੀਤਾ ਥਾਣੇਦਾਰ ਨੂੰ ਕਿਉਂ ਮੋਢਿ-ਆਂ ਤੇ ਚੁੱਕਣੀ ਪਈ

ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਏਐਸਆੲੀ ਜਸਬੀਰ ਸਿੰਘ ਡਿਊਟੀ ਕਰਦੇ ਨੇ ਔਰਤਾਂ ਉਹ ਡਿਊ-ਟੀ ਤੋਂ ਉਪਰ ਉੱਠ ਕੇ ਸਿੱਖ ਕੌ-ਮ ਦਾ ਨਾਂ ਹੋਰਨਾਂ ਭਾਈਚਾਰਿਆਂ ਚ ਆਪਣੇ ਕੰਮ ਨਾਲ ਰੌਸ਼ਨ ਤੱਕ ਕਰ ਰਹੇ ਹਨ। ਨਾਲੋ ਨਾਲ ਪੁਲ-ਸ ਵਿਭਾਗ ਦਾ ਅਕਸ ਵੀ ਸੁਧਾਰਨ ਦਾ ਕੰਮ ਕਰ ਰਹੇ ਹਨ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *