Home / news / ਮੂਸੇਵਾਲਾ ਮਾਮਲੇ ਵਿਚ ਆਈ ਵੱਡੀ ਅੱਪਡੇਟ !

ਮੂਸੇਵਾਲਾ ਮਾਮਲੇ ਵਿਚ ਆਈ ਵੱਡੀ ਅੱਪਡੇਟ !

ਦਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤ ਲ ਕਾਂਡ ਦੇ ਵਿਚ ਪੰਜਾਬ ਪੁਲਿਸ ਦੀ ਪੜਤਾਲ ਤੇਜ ਹੋ ਗਈ ਹੈ ਪਿੰਡ ਮੂਸਾ ਦੇ ਇਰਦ ਗਿਰਦ ਤਾਰਾ ਜੁੜੀਆ ਸਨ। ਜਿਸ ਦੇ ਕਰਕੇ ਦੋਸਤਾ ਦੇ ਫੋਨ ਕਾਲਾ ਦੀਆ ਵੀ ਪੜਤਾਲਾ ਕਰੀਆ ਜਾ ਰਹੀਆ ਹਨ। 3 ਨੌਜਵਾਨ ਨੂੰ ਹਿਰਾਸਤ ਦੇ ਵਿਚ ਲਿਆ ਗਿਆ ਹੈ। ਜਿਨਾ ਦਾ ਨਾਮ ਇਸ ਕਤ ਲ ਕੇਸ ਦੇ ਵਿਚ ਜੁੜਿਆ ਹੋਇਆ ਦਸਿਆ ਜਾ ਰਿਹਾ ਹੈ

ਸਾਰੇ ਤੱਥਾ ਦੀ ਪੜਤਾਲ ਕਰਦੇ ਹੋਏ ਨਾਲ ਰਹਿੰਦੇ ਸਾਥੀਆ ਦੇ ਫੋਨ ਕਾਲਾ ਦੀ ਵੀ ਜਾਂਚ ਕਰੀ ਜਾ ਰਹੀ ਹੈ ਕਿ ਕਿਸ ਕਿਸ ਦੇ ਨਾਲ ਗੱਲਾ ਕਰੀਆ ਗਈਆ ਸਨ। ਕਿਵੇ ਸ਼ੱਕੀਆ ਨੂੰ ੳੁਸੇ ਦਿਨ ਹੀ ਸੂਹ ਮਿਲੀ ਕਿ ੳੁਸੇ ਦਿਨ ਬਿਨਾ ਸਕਿਓਰਟੀ ਤੇ ਗਨਮੈਨਾ ਦੇ ਬਿਨਾ ਬਾਹਰ ਨਿਕਲਣ ਗੇ ਸਾਰਿਆ ਦੀ ਪੜਤਾਲ ਕਰੀ ਜਾ ਰਹੀ ਹੈ। ਮਾਨਸਾ ਪੁਲਿਸ ਦੇ ਵਲੋ ਮੂਸਾ ਪਿੰਡ ਦੇ ਆਲੇ ਦੁਆਲੇ ਤੋਂ 3 ਸ਼ੱਕੀ ਬੰਦਿਆ ਨੂੰ ਫੜਿਆ ਗਿਆ ਹੈ।

ਇਹ ਸਾਰੀ ਪੜਤਾਲ ਗੈਂਗਸਟਾਰ ਮਨਪ੍ਰੀਤ ਭਾਊ ਨੂੰ ਹਿਰਾਤਸ ਦੇ ਵਿਚ ਲੈਣ ਕਰਕੇ ਹੋਇਆ ਹੈ। ਜਿਸ ਦੇ ਵਲੋ ਇਹ ਖੁਲਾਸਾ ਕਰਿਆ ਗਿਆ ਹੈ ਕਿ ਇਹਨਾ 3 ਜਾਣਿਆਂ ਦੇ ਵਲੋ ਮਦ ਦ ਕਰੀ ਜਾ ਰਹੀ ਸੀ। ਅਮਿਤ ਸ਼ਾਹ ਦੇ ਨਾਲ ਪਿਤਾ ਨੇ ਮੁਲਾਕਾਤ ਕਰੀ ਜਾ ਗਈ ਕਿ ਸੈਂਟਰਲ ਏਜੰਸੀਆ ਦੇ ਕੋਲੋ ਇਸ ਸਾਰੇ ਕੇਸ ਦੀ ਜਾਂਚ ਕਰੀ ਜਾਵੇ।

ਮਾਨਸਾ ਪੁਲਿਸ ਦੇ ਵਲੋ ਕਾਰਵਾਈ ਕਰਦਿਆ ਤਿੰਨ ਦੋਸ਼ੀਆ ਨੂੰ ਹਿਰਾਸਤ ਦੇ ਵਿਚ ਲੈ ਲਿਆ ਗਿਆ ਹੈ। ਨੇਪਾਲ ਤਕ ਇਸ ਸਾਰੇ ਕੇਸ ਦੀ ਪੜਤਾਲ ਕਰੀ ਜਾ ਰਹੀ ਹੈ। ਪੈਟਰੋਲ ਪੰਪ ਤੇ ਦੋਸ਼ੀਆ ਦੇ ਚਿਹਰੇ ਕੈਦ ਹੋਏ ਸਨ ਜਿਹੜੇ ਕਿ ਫਤਿਆਬਾਦ ਦੇ ਵਿਚ ਸਨ। ਹਰਿਆਣਾ ਦੇ ਵਿਚ ਵੀ ਪੜਤਾਲ ਤੇਜ ਹੋ ਗਈ ਹੈ ਸਿੱਧੂ ਮੂਸੇਵਾਲਾ ਦੇ ਕਰੀਬੀਆ ਦੀ ਵੀ ਜਾਂਚ ਕਰੀ ਜਾ ਰਹੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੋਟਰਸਾਈਕਲ ਤੇ ਨੌਜਵਾਨ ਕਰ ਰਿਹਾ ਸੀ ਖਤ-ਰਨਾਕ ਸਟੰਟ ਕੁੱਝ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.