Home / news / ਇਸ ਤਰ੍ਹਾਂ ਆਈ ਸੀ ਸਿੱਧੂ ਮੂਸੇਵਾਲਾ ਦੀ ਗੱਡੀ !

ਇਸ ਤਰ੍ਹਾਂ ਆਈ ਸੀ ਸਿੱਧੂ ਮੂਸੇਵਾਲਾ ਦੀ ਗੱਡੀ !

ਦਿਖਾਇਆ ਜਾ ਰਿਹਾ ਜਿਸ ਪਿੰਡ ਜਵਾਰਹਕੇ ਦੇ ਵਿਚ ਕ ਤ ਲ ਕਰਿਆ ਗਿਆ ਸੀ ੳੁਸ ਪਿੰਡ ਦੇ ਵਿਚ ਜਾ ਕੇ ਦਿਖਾਇਆ ਜਾ ਰਿਹਾ ਹੈ ਕਿ ਜਿਸ ਜਗਾ ਤੇ ਸਿੱਧੂ ਮੂਸੇਵਾਲਾ ਦੀ ਥਾਰ ਘੇਰ ਲਈ ਜਾਂਦੀ ਹੈ। ੳੁਸ ਜਗਾ ਤੇ ਜਾ ਕੇ ਗੋਲੀਆ ਦੇ ਨਿਸ਼ਾਨ ਦਿਖਾਏ ਜਾ ਰਹੇ ਹਨ ਤਕਰੀਬਨ 100 ਮੀਟਰ ਤਕ ਗੋਲੀਆ ਨੇ ਮਾ ਰ ਕਰੀ ਹੈ।

ਦੇਖਿਆ ਜਾਵੇ ਤਾ 0 ਤੋ ੳੁਠ ਕੇ ਬੰਦੇ ਨੇ ਦੁਨੀਆ ਭਰ ਦੇ ਵਿਚ ਤਰੱਕੀ ਕਰੀ ਸੀ। ਕਿਸੇ ਤਰਾ ਦਾ ਕੋਈ ਮਨ ਦੇ ਵਿਚ ਖਿਆਲ ਨਹੀ ਸੀ ਕਿ ੳੁਸ ਦੇ ਨਾਲ ਇੰਝ ਵਾਪਰ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਜਗਾ ਤੇ ਘੇਰਿਆ ਜਾਂਦਾ ਹੈ। ਆਲੇ ਦੁਆਲੇ ਬੜੇ ਘਰ ਹਨ ਦੁਕਾਨਾ ਹਨ ਪਰ ਜਦੋ ਗੋਲੀਆ ਚਲਦੀਆ ਹਨ ਤਾ ਡਰ ਦੇ ਨਾਲ ਸਭ ਭਜ ਜਾਂਦੇ ਹਨ

ਜਿਸ ਕਰਕੇ ਇਕ ਪੈਂਚਰ ਵਾਲੀ ਦੁਕਾਨ ਸੀ। ਜਿਸ ਦੇ ਬੰਦੇ ਦੇ ਕੰਨ ਦੇ ਕੋਲੋ ਦੀ ਗੋਲੀ ਨਿਕਲ ਜਾਂਦੀ ਹੈ ੳੁਹ ਡਰ ਕੇ ਨਿਕਲ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਦੋਨਾ ਪਾਸੇ ਤੋ ਘੇਰ ਕੇ 7 ,8 ਬੰਦੇ ਨਿਕਲਦੇ ਹਨ ਤੇ ਤੇਜ ਤਰਾਰ ਭਿਆਨਕ ਹਥਿਆਰਾ ਦੇ ਨਾਲ ਹਮਲਾ ਕਰ ਦਿੰਦੇ ਹਨ। ਜਿਸ ਦੇ ਕਰਕੇ ਸਿੱਧੂ ਮੁਸੇਵਾਲਾ ਦੇ ਸੀਨੇ ਦੇ ਵਿਚ ਕਈ ਗੋਲੀਆ ਚਲਦੀਆ ਹਨ। ਜਿਹੜੇ ੳੁਸ ਨੂੰ ਹਸਤਪਾਲ ਲਿਜਾ ਰਹੇ ਸਨ

ੳੁਹਨਾ ਦਾ ਕਹਿਣਾ ਹੈ ਕੋ ਜਦੋ ਲੈ ਕੇ ਜਾ ਰਹੇ ਸਨ ਤਾ ੳੁਸ ਸਮੇ ਸਾਹ ਚਲਦੇ ਸਨ ਇਕ ਵਾਰ ਤਾ ਅੱਖਾ ਵੀ ਖੁੱਲੀਆ ਹਨ ਪਰ ੳੁਸ ਦੇ ਬਾਦ ੳੁਹ ਸਾਹ ਛਡ ਗਏ ਕਿਓਕਿ ਗੋਲੀਆ ਛਾਤੀ ਦੇ ਵਿਚ ਵੀ ਲਗੀਆ ਸਨ। ਹਮਲਾਵਾਰਾਂ ਦੇ ਵਲੋ ਇਸ ਸਭ ਦੇ ਪਿੱਛੇ 8 ਮਹੀਨੇ ਤੋ ਸਾਜਸ਼ ਰਚੀ ਜਾ ਰਹੀ ਸੀ ਕਿ ਕਿਸ ਤਰਾ ਦੇ ਨਾਲ ਅਟੈਕ ਕਰਿਆ ਜਾਵੇਗਾ। ਜਿਸ ਦੇ ਵਿਚ ੳੁਹ 29 ਮਈ ਸ਼ਾਮ 5 ਵਜੇ ਸਫਲ ਹੋਵੇ ਪਰ ਇਕ ਮਾ ਦੇ ਕੋਲ ਪਿਤਾ ਦੇ ਕੋਲੋ ੳੁਸ ਦਾ ਪੁਤਰ ਖੋਹ ਲਿਆ ਗਿਆ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੋਟਰਸਾਈਕਲ ਤੇ ਨੌਜਵਾਨ ਕਰ ਰਿਹਾ ਸੀ ਖਤ-ਰਨਾਕ ਸਟੰਟ ਕੁੱਝ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.