Home / ਨੁਸਖੇ / ਰਸੋਈ ਚ ਪਈ ਇਹ ਚੀਜ਼ ਪਾਣੀ ਚ ਘੋਲਕੇ ਪਿਓ ਪੇਟ ਗੈਸ ਤੋਂ ਛੁਟਕਾਰਾ !

ਰਸੋਈ ਚ ਪਈ ਇਹ ਚੀਜ਼ ਪਾਣੀ ਚ ਘੋਲਕੇ ਪਿਓ ਪੇਟ ਗੈਸ ਤੋਂ ਛੁਟਕਾਰਾ !

ਅੱਜ ਦੀ ਇਸ ਵੀਡਿਓ ਵਿਚ ਸੁਣਿਆ ਜਾ ਸਕਦਾ ਹੈ ਕਿ ਖਾਣ ਪੀਣ ਵਿਚ ਗੜਬੜੀ ਅਤੇ ਖਰਾਬ ਜੀਵਨਸ਼ੈਲੀ ਦੇ ਕਾਰਨ ਪੇਟ ਵਿੱਚ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ ਪੇਟ ਵਿੱਚ ਗੈਸ ਬਦਹਜ਼ਮੀ ਦੇ ਕਾਰਨ ਹੁੰਦੀ ਹੈ ਪੇਟ ਵਿਚ ਗੈਸ ਬਣਨ ਦੀ ਸਮੱਸਿਆ ਹੋਵੇ ਜਾਂ ਫਿਰ ਐਸੀਡਿਟੀ ਇਸਦਾ ਸਿੱਧਾ ਅਸਰ ਸਾਡੇ ਸਿਰ ਉੱਤੇ ਪੈਂਦਾ ਹੈ।

ਕਿਉਂਕਿ ਸਾਡਾ ਪੇਟ ਅਕਸਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜਿਸ ਨੂੰ ਘੱਟ ਬਰੇਨ ਐਕਸਿਸ ਵੀ ਕਿਹਾ ਜਾਂਦਾ ਹੈ।