Home / ਤਾਜ਼ਾ ਖ਼ਬਰਾਂ / ਮੈਂ ਮੂਸੇਆਲੇ ਨੂੰ ਕਿਹਾ ਸੀ ਬਾਈ ਤੇਰੇ ਪਿਛੇ ਬੰਦੇ ਲੱਗੇ ਆ !

ਮੈਂ ਮੂਸੇਆਲੇ ਨੂੰ ਕਿਹਾ ਸੀ ਬਾਈ ਤੇਰੇ ਪਿਛੇ ਬੰਦੇ ਲੱਗੇ ਆ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ,ਅੱਜ ਦੀ ਇਸ ਵੀਡੀਓ ਨੂੰ ਸੁਣਿਆ ਜਾ ਸਕਦਾ ਹੈ ਲੱਖਾ ਸਿਧਾਣਾ

ਨੇ ਕਿਹਾ ਕਿ ਮੈਂ ਵੋਟਾਂ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਫੋਨ ਕੀਤਾ ਸੀ ਕਿ ਤੇਰੇ ਪਿੱਛੇ ਬੰਦੇ ਲੱਗੇ ਹੋਇਆ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਰਾਘਵ ਚੱਢਾ ਹੈ