Home / news / ਮੂਸੇਵਾਲੇ ਦੀ ਮੌ-ਤ ਬਾਦ ਲੋਕ ਇਸ ਤਰਾਂ ਮਾਰ ਰਹੇ ਹਨ ਠੱਗੀਆਂ

ਮੂਸੇਵਾਲੇ ਦੀ ਮੌ-ਤ ਬਾਦ ਲੋਕ ਇਸ ਤਰਾਂ ਮਾਰ ਰਹੇ ਹਨ ਠੱਗੀਆਂ

ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲੇ ਦਾ ਕ-ਤ-ਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਬਾਅਦ ਦੇਸ਼ ਤੇ ਵਿਦੇਸ਼ ਦੇ ਵਿਚ ਉਸਦੇ ਪ੍ਰਸੰਸਕਾਂ ਦੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ ਉੱਥੇ ਹੀ ਵੱਡੇ ਵੱਡੇ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਆ ਰਹੇ ਹਨ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਹਨ

ਪਰ ਵੱਖ ਵੱਖ ਫ਼ਿਲਮੀ ਅਤੇ ਸੰਗੀਤ ਜਗਤ ਦੀਆਂ ਹਸਤੀਆਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਉਸ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅੱਠ ਜੂਨ ਨੂੰ ਅਨਾਜ ਮੰਡੀ ਮਾਨਸਾ ਵਿਖੇ ਸਿੱਧੂ ਮੂਸੇਵਾਲੇ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਅਤੇ ਸਾਰੇ ਲੋਕਾਂ ਨੂੰ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਪ੍ਰਸੰਸਕ ਹਨ

ਸਾਰੇ ਆਪਣੇ ਸਿਰਾਂ ਤੇ ਦਸਤਾਰ ਸਜਾ ਕੇ ਆਉਣਾ ਪਰ ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਵੀ ਲੋਕਾਂ ਨੇ ਠੱਗੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ 8 ਜੂਨ ਨੂੰ ਹੋਣ ਵਾਲੀ ਹੈ ਉੱਥੇ ਹੀ ਕੁਝ ਗ਼ੈਰ ਸਮਾਜਿਕ ਅਨਸਰਾਂ ਅਤੇ ਠੱਗਾਂ ਦੇ ਵੱਲੋਂ ਸੋਸ਼ਲ ਮੀਡੀਅਾ ਤੇ ਉੱਤੇ ਕੁਝ ਤਸਵੀਰਾਂ ਜਾਰੀ ਕਰਕੇ ਅੰਤਿਮ ਅਰਦਾਸ ਤੇ ਵਿੱਚ ਸਹਿਯੋਗ ਕਿਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ

ਜਿਸ ਦੇ ਵਿੱਚ 10 ਰੁਪਏ ਦੇ ਯੋਗਦਾਨ ਪਾਉਣ ਬਾਰੇ ਵੀ ਆਖਿਆ ਗਿਆ ਹੈ ਉੱਥੇ ਹੀ ਅਜਿਹੇ ਠੱਗਾਂ ਦੇ ਵੱਲੋਂ ਲੋਕਾਂ ਨੂੰ ਦਾਨ ਕਰਨ ਵਾਸਤੇ ਗੂਗਲ ਪੇ ਅਤੇ ਫੋਨਪੇ ਤੇ ਨਾਲ ਯੂ ਪੀ ਆਈ ਡੀ ਦਿੱਤੀ ਜਾਂਦੀ ਹੈ ਉੱਥੇ ਹੀ ਮੀਡੀਆ ਦੇ ਉੱਤੇ ਇਹ ਪੋਸਟ ਦੇਖਦੇ ਹੀ ਲੋਕਾਂ ਨੂੰ ਅਗਾਹ ਕੀਤਾ ਗਿਆ ਕਿ ਅਜਿਹੇ ਠੱਗਾਂ ਤੋਂ ਬਚ ਕੇ ਰਹਿਣ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ

ਜਿੱਥੇ ਝੂਠ ਬੋਲ ਕੇ ਕੁਝ ਸ਼ਰਾਰਤੀ ਅਨਸਰ ਠੱਗੀਆਂ ਮਾਰ ਰਹੇ ਹਨ ਸੋ ਅਸੀਂ ਤੁਹਾਨੂੰ ਇਸ ਖਬਰ ਦੇ ਰਾਹੀਂ ਜਾਗਰੂਕ ਕਰਦੇ ਹਾਂ ਕਿ ਅਜਿਹਾ ਕੁਝ ਵੀ ਨਹੀਂ ਹੈ ਜੇਕਰ ਕੋਈ ਵੀ ਤੁਹਾਡੇ ਕੋਲੋਂ ਪੈਸੇ ਮੰਗਦਾ ਹੈ ਤਾਂ ਉਹ ਬਿਲਕੁਲ ਠੱਗ ਹੈ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.