Home / ਨੁਸਖੇ / ਦੇਖੋ ਕਿਵੇਂ 20 ਮਿੰਟ ‘ਚ ਅੱਖਾਂ ਦੀ ਰੌਸ਼ਨੀ ਆਉਂਦੀ ਐ ਵਾਪਿਸ !

ਦੇਖੋ ਕਿਵੇਂ 20 ਮਿੰਟ ‘ਚ ਅੱਖਾਂ ਦੀ ਰੌਸ਼ਨੀ ਆਉਂਦੀ ਐ ਵਾਪਿਸ !

ਅੱਜ ਦੀ ਇਸ ਵੀਡੀਓ ਵਿਚ ਸੁਣਿਆ ਜਾ ਸਕਦਾ ਕਿ ਡਾਕਟਰ ਨੇ ਕਿਹਾ ਕਿ ਜਦੋ ਅਸੀਂ ਸਵੇਰੇ ਉੱਠਦੇ ਹਨ ਤਾਂ ਜੋ ਸਾਡੇ ਮੂੰਹ ਤੇ ਥੁੱਕ ਹੁੰਦੇ ਹੈ ਉਹ ਅੱਖਾਂ ਤੇ ਲਾਉਣਾ ਚਾਹੀਦਾ ਹੈ ਕਿ ਉਸ ਦੇ ਨਾਲ ਸਾਡੀ ਨਿਗ੍ਹਾ ਬਹੁਤ ਜਿਆਦਾ ਤੇਜ਼ ਹੋਵੇ ਹੋਵੇ ਅਤੇ ਸਾਨੂੰ ਅੱਖਾਂ ਦੀ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਵੀਡੀਓ ਵਿੱਚ

ਇੱਕ ਬਾਬਾ ਜੀ ਨੇ ਕਿਹਾ ਕਿ ਜਦੋਂ ਮੈਂ ਇਨ੍ਹਾਂ ਕੋਲ ਆਏ ਤਾਂ ਮੈਨੂੰ ਅੱਖਾਂ ਦੀ ਰੋਸ਼ਨੀ ਵਿੱਚ ਬਹੁਤ ਫ਼ਰਕ ਪੈ ਗਿਆ ਜਦੋਂ ਕਿ ਪਹਿਲਾਂ ਘਟ ਦਿੱਸਦਾ ਸੀ ,ਜਦੋਂ ਮੈਂ ਇੰਨਾ ਹੀ ਦਵਾਈ ਲਈ ਤਾਂ ਹੁਣ ਮੈਨੂੰ ਕਾਫੀ ਹੱਦ ਤੱਕ ਦਿਸਣ ਲੱਗ ਪਿਆ ਹੈ ਇੱਕ ਮਾਤਾ ਜੀ ਨੇ ਕਿਹਾ ਕਿ ਮੇਰੀ ਨਿਗ੍ਹਾ ਬਹੁਤ ਜ਼ਿਆਦਾ ਘੱਟ ਸੀ ਮੇਰੇ ਇੱਕ ਪਾਸੇ

ਤਾਂ ਸੱਤ ਨੰਬਰ ਐਨਕ ਲੱਗੀ ਹੋਈ ਸੀ ਮੈਂ ਦਸ ਮਿੰਟ ਵੀ ਆਪਣੀ ਐਨਕ ਨਹੀਂ ਉਤਾਰ ਸਕਦੀ ਸੀ ਜਦੋਂ ਮੈਂ ਉਤਾਰਦੀ ਸੀ ਤਾ ਮੇਰੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਸੀ ਤੇ ਅੱਖਾਂ ਮੱਚਣ ਲੱਗ ਜਾਂਦੀਆਂ ਸਨ ਉਨ੍ਹਾਂ ਨੇ ਕਿਹਾ ਕਿ ਜਦੋਂ ਸੀ ਇਹ ਡਾਕਟਰ ਕੋਲ ਆਏ ਤਾਂ ਸਾਨੂੰ ਹੁਣ ਕਾਫ਼ੀ ਹੱਦ ਤਕ ਰਾਹਤ ਆ ਚੁੱਕੀ ਅਤੇ ਜੋ ਦਵਾਈ ਹੈ ਉਹ ਕਮਾਲ ਦੀ ਦਵਾਈ ਹੈ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.