Home / news / ਵਿਆਹ ਦੇ ਨੇੜੇ ਆ ਕੇ ਦੇਖੋ ਕੁੜੀ ਨੇ ਮੁੰਡੇ ਨੂੰ ਕੀ ਕਿਹਾ !

ਵਿਆਹ ਦੇ ਨੇੜੇ ਆ ਕੇ ਦੇਖੋ ਕੁੜੀ ਨੇ ਮੁੰਡੇ ਨੂੰ ਕੀ ਕਿਹਾ !

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਅਜ ਕਲ ਵਿਆਹ ਦੇ ਨਾਮ ਤੇ ਕਿੰਨਾ ਕੁਝ ਹੋ ਰਿਹਾ ਹੈ ਕਿ ਵਿਆਹ ਦੇ ਸਮੇ ਜਾ ਤਾ ਮੁੰਡਾ ਨਾਹ ਕਰ ਦਿੰਦਾ ਹੈ ਜਾ ਕੁੜੀ ਆਪਣੇ ਆਸ਼ਕ ਦੇ ਨਾਲ ਘਰੋਂ ਭੱਜ ਜਾਂਦਾ ਹੈ ।ਦਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਤਰਨਤਾਰਨ ਦੇ ਪਿੰਡ ਤੋ ਆ ਰਿਹਾ ਹੈ

ਜਿੱਥੇ ਦੇ ਇਕ ਪਰਿਵਾਰ ਦੇ ਨੌਜਵਾਨ ਨੇ ਜਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਹਾ ਜਾ ਰਿਹਾ ਹੈ ਕਿ ਮੁੰਡੇ ਦੇ ਭਰਾ ਦਾ ਕਹਿਣਾ ਹੈ ਕਿ ਜਿਸ ਕੁੜੀ ਦੇ ਨਾਲ ਵਿਆਹ ਹੋਣਾ ਸੀ। ੳੁਸ ਦੇ ਵਲੋ ਤੇ ੳੁਸ ਦੇ ਪਰਿਵਾਰ ਦੇ ਵਲੋਂ ਵਿਆਹ ਨੂੰ ਜਵਾਬ ਦੇ ਦਿੱਤਾ ਗਿਆ ਸੀ ਵਿਆਹ ਦੀ ਤਰੀਕ 9 ਤੇ 10 ਜੂਨ ਤੈਅ ਹੋਈ ਸੀ।

ਜਿਸ ਦੇ ਕਰਕੇ ਸਾਰੀਆ ਤਿਆਰੀਆਂ ਸ਼ੁਰੂ ਹੋ ਗਈਆ ਸਨ। ਸਾਰੇ ਰਿਸ਼ਤੇਦਾਰ ਘਰ ਆ ਚੁਕੇ ਸਨ ਦਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਵਲੋ ਇਸ ਗਲ ਨੂੰ ਸਹਿਣ ਨਾ ਕਰ ਪਾਇਆ। ਜਿਸ ਦੇ ਕਰਕੇ ੳੁਸ ਦੇ ਵਲੋ ਖੁਦਕੁਸ਼ੀ ਕਰ ਲਈ ਜਾਦੀ ਹੈ ਤੇ ਆਪਣੀ ਜਾਨ ਗਵਾ ਬੈਠ ਦਾ ਹੈ। ਪਰਿਵਾਰ ਦੇ ਵਲੋ ਕੁੜੀ ਵਾਲਿਆ ਤੇ ਇਲਜਾਮ ਲਗਾਏ ਜਾ ਰਹੇ ਹਨ ਜਿਨਾ ਦੇ ਵਲੋ ਐਣ ਮੌਕੇ ਤੇ ਅਜਿਹਾ ਕਰਿਆ ਗਿਆ ਹੈ।

ਬਦਨਾਮੀ ਦੇ ਡਰ ਤੋ ਮੁੰਡੇ ਦੇ ਵਲੋ ਜਿੰਦਗੀ ਖਤਮ ਕਰਨ ਵਾਲਾ ਕਦਮ ੳੁਠਾਇਆ ਜਾਂਦਾ ਹੈ। ਮੁੰਡੇ ਦੀ ਮਾਂ ਦੇ ਵਲੋ ਭਰਾ ਦੇ ਵਲੋਂ ੳੁਸ ਦੀ ਜਾਨ ਜਾਣ ਦਾ ਜਿੰਮੇਵਾਰ ਕੁੜੀ ਦੇ ਪਰਿਵਾਰ ਵਾਲਿਆ ਨੂੰ ਠਹਿਰਾਇਆ ਜਾਂਦਾ ਹੈ ਨਹੀ ਜੇ ਰਿਸ਼ਤਾ ਪਸੰਦ ਨਹੀ ਸੀ ਤਾ ਪਹਿਲਾ ਹੀ ਜਵਾਬ ਦੇ ਦਿੰਦੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.