Home / ਤਾਜਾ ਖਬਰਾ / ਪੰਜਾਬੀ ਕੁੜੀ ਨਾਲ ਹੋਇਆ ਵੱਡਾ ਧੋ-ਖਾ..!

ਪੰਜਾਬੀ ਕੁੜੀ ਨਾਲ ਹੋਇਆ ਵੱਡਾ ਧੋ-ਖਾ..!

ਦੋਸਤੋ ਅੱਜਕੱਲ੍ਹ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦੀ ਲਾਲਸਾ ਵਧਦੀ ਜਾ ਰਹੀ ਹੈ ਹਰ ਕੋਈ ਨੌਜਵਾਨ ਚਾਹੁੰਦਾ ਹੈ ਕਿ ਉਹ ਬਾਹਰ ਚਲਾ ਜਾਵੇ ਇਸ ਹੋੜ ਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਹੈ ਆਪਾਂ ਅਕਸਰ ਏਜੰਟਾਂ ਦੇ ਵਲੋਂ ਕੀਤੇ ਜਾਂਦੇ ਧੋ ਖੇ ਦੀਆਂ ਖ਼ਬਰਾਂ ਪੜ੍ਹਦੇ ਰਹਿੰਦੇ ਹਾਂ ਪਰ ਜੋ ਘਟਨਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਘਟਨਾ ਤੋਂ ਬਾਅਦ ਤੁਸੀਂ ਕਦੇ ਵੀ ਕਿਸੇ ਹੋਰ ਢੰਗ ਦੇ ਨਾਲ ਬਾਹਰ ਜਾਣ ਦੀ ਗਲਤੀ ਨਹੀਂ ਕਰੋਗੇ

ਦੋਸਤੋ ਇਹ ਘਟਨਾ ਅੰਮ੍ਰਿਤਸਰ ਦੀ ਹੈ ਜਿਥੇ ਇਕ ਕੁੜੀ ਨੂੰ ਕਿਸੇ ਔਰਤ ਨੇ ਆਪਣੇ ਜਾਲ ਵਿੱਚ ਫਸਾ ਲਿਆ ਉਸ ਨੂੰ ਕਿਹਾ ਗਿਆ ਕਿ ਤੈਨੂੰ ਦਵਾਈ ਦੇ ਵਿੱਚ ਬਹੁਤ ਵਧੀਆ ਕੰਮ ਦੇ ਲਈ ਭੇਜਿਆ ਜਾਵੇਗਾ ਕੁੜੀ ਉਸਾਰਨ ਦੀਆਂ ਗੱਲਾਂ ਦੇ ਵਿੱਚ ਫਸ ਗਈ ਉਸ ਨੇ ਉਸ ਔਰਤ ਦੇ ਕਹਿਣ ਮੁਤਾਬਕ ਸਾਰੇ ਕਾਗਜ਼ ਪੱਤਰ ਪੂਰੇ ਕਰ ਲਏ ਗਏ ਦਿੱਤੇ ਇਸ ਤੋਂ ਬਾਅਦ ਕੁੜੀ ਦੇ ਪਾਸਪੋਰਟ ਦੇ ਉਪਰ ਵੀਜ਼ਾ ਵੀ ਲਗਵਾ ਦਿੱਤਾ ਗਿਆ ਕੁੜੀ ਦਵਾਈ ਜਾਣਾ ਚਾਹੁੰਦੇ ਸੀ ਪਰ ਉਸ ਨੂੰ ਕਿਸੇ ਹੋਰ ਹੀ ਦੇਸ਼ ਲਿਜਾਇਆ ਗਿਆ

ਉਥੇ ਦੇ ਲੋਕਾਂ ਨੇ ਕੁੜੀ ਦੇ ਨਾਲ ਬਹੁਤ ਬੁ ਰਾ ਸ ਲੂਕ ਕੀਤਾ ਕੁੜੀ ਤੋਂ ਉਸਦੇ ਰਹਿ ਪਏ ਅਤੇ ਫੋਨ ਵੀ ਖੋਹ ਲਿਆ ਗਿਆ ਕੁੜੀ ਨੂੰ ਇੱਕ ਘਰ ਦੇ ਵਿਚ ਮਜਬੂਰੀ ਤਹਿਤ ਕੰਮ ਕਰਨ ਦੇ ਲਈ ਕਿਹਾ ਗਿਆ ਕੁੜੀ ਇਹ ਸਭ ਤੋਂ ਵੱਧ ਬਹੁਤ ਹੈਰਾਨ ਪ੍ਰੇਸ਼ਾਨ ਹੋ ਗਈ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਸ ਤੋਂ ਬਾਅਦ ਉਸ ਨੇ ਕਿਸੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਇਸ ਤੋਂ ਅੱਗੇ ਦੀ ਕਹਾਣੀ ਹੇਠਾਂ ਦਿੱਤੀ ਵੀਡੀਓ ਦੇ ਵਿੱਚ ਦੇਖੋ

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *