Home / news / ਮੂਸੇਵਾਲੇ ਦੀ ਯਾਦ ਵਿਚ ਪੁਲਿਸ ਵਾਲੇ ਨੇ ਕੀਤਾ ਇਹ ਕੰਮ !

ਮੂਸੇਵਾਲੇ ਦੀ ਯਾਦ ਵਿਚ ਪੁਲਿਸ ਵਾਲੇ ਨੇ ਕੀਤਾ ਇਹ ਕੰਮ !

ਦਸਿਆ ਜਾ ਰਿਹਾ ਹੈ ਕਿ ਆਪਾ ਸਾਰੇ ਜਾਣਦੇ ਹਾ ਕਿ ਸਿੱਧੂ ਮੂਸੇਵਾਲਾ ਦੀ ਮੌ ਤ ਦੇ ਬਾਦ ਸਾਰੀ ਦੁਨੀਆ ਹੀ ਸੋਗ ਦੇ ਵਿਚ ਹੈ ਪੰਜਾਬ ਦਾ ਬੱਚਾ ਬੱਚਾ ਜਿਸ ਦਾ ਫੈਨ ਸੀ। ਹਰ ਇਕ ਦੇ ਦਿਲ ਦੇ ਵਿਚ ੳੁਸ ਦਾ ਵੱਖਰਾ ਸਥਾਨ ਸੀ।ਦਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿਧੁ ਜਿਨਾ ਦਾ ਕਿ ਬੇਰਹਿਮੀ ਦੇ ਨਾਲ ਹੋਇਆ ।

ਕਤ ਲ ਜਿਸ ਦੇ ਬਾਦ ਹਰ ਇਕ ਬੰਦਾ ਚਾਹੇ ੳੁਹ ਕਿਹੜਾ ਵੀ ਹੋਵੇ ੳੁਹ ਸੋਗ ਦੇ ਵਿਚ ਸੀ ਤੇ ੳੁਹ ਬਸ ਇਹੀ ਸੋਚ ਰਿਹਾ ਸੀ ਕਿ ਮਾ ਪਿਓ ਦਾ ਕੀ ਬਣੇਗਾ ਜਿਨਾ ਦਾ ਇਕੱਲਾ ਪੁਤਰ ਸੀ ਜਿਹੜਾ ਅਜ ਦੁਨੀਆ ਤੋ ਚਲਾ ਗਿਆ ਹੈ। ਜਿਸ ਦਿਨ ਦਾ ਕਤਲ ਹੋਇਆ ਹੈ ੳੁਦੋ ਤੋ ਹੀ ਲੋਕਾ ਦੇ ਦਿਲ ਰੋ ਰਹੇ ਹਨ ਲੋਕਾ ਦੇ ਵਲੋ ਥਾ ਥਾ ਤੇ ਮੂਸੇਵਾਲਾ ਦੇ ਨਾਮ ਦੀਆ ਛਬੀਲਾ ਲਾਈਆ ਜਾ ਰਹੀਆ ਹਨ।

ੳੁਸ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਰਦਾਸਾ ਕਰੀਆ ਜਾ ਰਹੀਆ ਹਨ ਚਾਹੁਣਾ ਵਾਲਿਆ ਦੇ ਵਲੋ ੳੁਸ ਦੇ ਨਾਮ ਦੇ ਟੈਟੂ ਬਣਵਾਏ ਜਾ ਰਹੇ ਹਨ। ਕੋਇ ੳੁਸ ਦੀ ਤਸਵੀਰ ਬਣਾ ਰਿਹਾ ਹੈ ਕੋਈ ੳੁਸ ਦੀ ਮੌ ਤ ਦੀ ਤਰੀਕ ਲਿਖ ਵਾ ਰਿਹਾ ਹੈ। ਹੁਣੇ ਇਕ ਹੋਰ ਵੀਡੀਓ ਸ਼ੋਸ਼ਲ ਮਿਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ਦਿਖਾਇਆ ਜਾ ਰਿਹਾ ਹੈ

ਕਿ ਇਕ ਪੁਲਿਸ ਵਾਲੇ ਦੇ ਵਲੋ ਵੀ ਸਿੱਧੂ ਮੂਸੇਵਾਲਾ ਦੇ ਨਾਮ ਦਾ ਟੈਟੂ ਬਣਵਾਇਆ ਜਾ ਰਿਹਾ ਹੈ। ਇਸ ਗਲ ਤੋ ਪਤਾ ਲਗਦਾ ਹੈ ਕਿ ਪੁਲਿਸ ਵਾਲਿਆ ਦੇ ਵਲੋ ਵੀ ਕਿੰਨਾ ਪਸੰਦ ਕਰਿਆ ਜਾਂਦਾ ਹੈ। ਜਿਹੜਾ ਬੰਦਾ ਸੱਚ ਲਿਖਦਾ ਹੈ ਤੇ ਸੱਚ ਗਾਓਂਦਾ ਹੈ ੳੁਸ ਦਾ ਹਮੇਸ਼ਾ ਤੋ ਹੀ ਵਿਰੋਧ ਹੁੰਦਾ ਆ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਇਸ ਪੁਲਿਸ ਵਾਲੇ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕੈਨੇਡਾ ਵਾਲਿਆਂ ਨੇ ਕਰਤਾ ਵੱਡਾ ਐਲਾਨ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.