ਦਸਿਆ ਜਾ ਰਿਹਾ ਹੈ ਕਿ ਗੁਰੂ ਘਰ ਦਾ ਦਰ ਇਕ ਅਜਿਹਾ ਹੈ ਜਿੱਥੇ ਜੇ ਕੋਈ ਦੁਖੀ ਆਦਮੀ ਦਿਲ ਤੋ ਅਰਦਾਸ ਕਰਦਾ ਹੈ ਤਾ ੳੁਸ ਦੀ ਅਰਦਾਸ ਕਬੂਲ ਹੋ ਜਾਂਦੀ ਹੈ। ਅਜਿਹਾ ਹੀ ਇਕ ਬਠਿੰਡਾ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਨਾਲ ਹੋਇਆ ਜਿਸ ਦਾ ਕਿ ਪਰਮਾਤਮਾ ਤੇ ਬੜਾ ਗੂੜਾ ਵਿਸ਼ਵਾਸਾਂ ਤੇ ਪਿਆਰ ਸੀ ੳੁਸ ਦੀ ਇਕ ਬੇਟੀ ਜਿਹੜੀ ਕਿ 12ਵੀ ਕਲਾਸ ਦੇ ਵਿਚ ਪੜਦੀ ਹੈ ।
ਇਕ ਦਿਨ ਬੇਟੀ ਦੇ ਤਬੀਅਤ ਖਰਾਬ ਹੁੰਦੀ ਹੈ ਤੇ ਟੈਸਟ ਕਰਨ ਦੌਰਾਨ ਪਤਾ ਲਗਦਾ ਹੈ ਕਿ ੳੁਸ ਦੇ ਗੁਰਦੇ ਖਰਾਬ ਹੋ ਚੁਕੇ ਹਨ। ਜਿਸ ਕਰਕੇ ਆਪਰੇਸ਼ਨ ਕਰਨਾ ਪਵੇਗਾ ਡਾਕਟਰਾਂ ਦੇ ਵਲੋ 2 ਮਹੀਨੇ ਦਾ ਸਮਾ ਦਿੱਤਾ ਜਾਂਦਾ ਹੈ। ਗੁਰਚਰਨ ਸਿੰਘ ਨੂੰ ਆਪਰੇਸ਼ਨ ਦੇ ਲਈ 3 ਲੱਖ ਰੁਪਏ ਜੁਟਾਓਣੇ ਸਨ। ਜਿਸ ਕਰਕੇ ੳੁਹ ਪਰੇਸ਼ਾਨ ਰਹਿੰਦਾ ਸੀ ਇਕ ਦਿਨ ੳੁਸ ਦੇ ਵਲੋਂ ਦਰਬਾਰ ਸਾਹਿਬ ਜਾਣ ਦਾ ਪਲਾਇਨ ਬਣਦਾ ਹੈ
ਕਿਓਂ ਨਾ ੳੁੱਥੇ ਜਾ ਕੇ ਪਰਮਾਤਮਾ ਅਗੇ ਅਰਦਾਸ ਕਰੀ ਜਾਵੇ ਕੀ ਪਤਾ ਮਹਾਰਾਜ ਕਿਰਪਾ ਕਰ ਦੇਣ ਗੁਰਚਰਨ ਸਿੰਘ ਦੇ ਵਲੋਂ ਜਲ ਲਿਆਂਦਾ ਜਾਂਦਾ ਹੈ ਤੇ ਕੁੜੀ ਨੂੰ ਪਿਲਾਇਆ ਜਾਂਦਾ ਹੈ। ਜਿਸ ਦੇ ਬਾਦ ਜਦੋ ਟੈਸਟ ਕਰਾਓਂਦੇ ਹਨ ਤਾ ੳੁਵੇਂ ਹੀ ਸੇਮ ਹਾਲਤ ਹੁੰਦੀ ਹੈ। ਅਗੇ ਦਸਿਆ ਜਾ ਰਿਹਾ ਹੈ ਕਿ ੳੁਸ ਦੇ ਬਾਦ ੳੁਸ ਵਲੋ ਸੋਚਿਆ ਜਾਂਦਾ ਹੈ ਕਿ ਜਿਸ ਗੁਰੂ ਘਰ ਦਾ ੳੁਹ ਸੇਵਾਦਾਰ ਹੈ। ੳੁਸ ਗੁਰੂ ਘਰ ਦੀ ਗੋਲਕ ਦੇ ਵਿਚੋ ਪੈਸੇ ਚੋਰੀ ਕਰ ਲਏ ਜਾਣ ਇਕ ਦਿਨ ੳੁਹ ਘਰ ਦੇ ਵਿਚੋ ਗੁਰੂ ਘਰ ਦੇ ਲਈ ਨਿਕਲਦਾ ਹੈ
ੳੁੱਥੇ ੳੁਹ 2 ਦਿਨ ਰਹਿੰਦਾ ਹੈ। ਮਹਿਰਾਜ ਅਗੇ ਅਰਦਾਸ ਕਰਦਾ ਹੈ ਕਿ ਜੇ ੳੁਹ ਪੈਸੇ ਨਾ ਲੈ ਕੇ ਗਿਆ ਤਾ ਕੁੜੀ ਦਾ ਇਲਾਜ ਨਹੀ ਹੋਣਾ। ਜੇ ੳੁਸ ਨੇ ਪੈਸੇ ਖੜੇ ਤਾ ਪਰਮਾਤਮਾ ਅਗੇ ਕੀ ਮੂੰਹ ਲੈ ਕੇ ਜਾਵੇਗਾ। ਮੂੰਹ ਡਾਢਾ ਕਰ ੳੁਹ ਪੈਸੇ ਕੱਢ ਦਾ ਹੈ ਪਰ ੳੁਸ ਦੀ ਪਤਨੀ ਦਾ ਫੋਨ ਆਓਂਦਾ ਹੈ ਕਿ ਟੈਸਟਾ ਦੇ ਵਿਚ ਆਇਆ ਹੈ ਕਿ ੳੁਸ ਦੇ ਗੁਰਦੇ ਸਹੀ ਹੋ ਗਏ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ