Home / Uncategorized / ਜੇ ਤੁਹਾਡੇ ਕੋਲ ਵੀ ਹੈ 1 ਰੁਪਏ ਦਾ ਨੋਟ ਤਾਂ ਬਣੋ ਲੱਖਪਤੀ !

ਜੇ ਤੁਹਾਡੇ ਕੋਲ ਵੀ ਹੈ 1 ਰੁਪਏ ਦਾ ਨੋਟ ਤਾਂ ਬਣੋ ਲੱਖਪਤੀ !

ਦੋਸਤੋ ਤੁਸੀਂ ਕਦੇ ਸੋਚਿਆ ਵੀ ਹੈ ਕਿ ਇੱਕ ਰੁਪਏ ਦਾ ਨੋਟ ਤੁਹਾਨੂੰ ਕਦੇ ਲੱਖਪਤੀ ਬਣਾ ਸਕਦਾ ਹੈ ਜੀ ਹਾਂ ਦਰਅਸਲ ਭਾਰਤ ਸਰਕਾਰ ਨੇ ਛੱਬੀ ਸਾਲ ਪਹਿਲਾਂ ਇੱਕ ਰੁਪਏ ਦੇ ਕਰੰਸੀ ਨੋਟ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸਦੇ ਬਾਅਦ ਇੱਕ ਜਨਵਰੀ 2015 ਨੂੰ ਇਸ ਦੀ ਛਪਾਈ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਅਤੇ ਇਹ ਇੱਕ ਰੁਪਈਏ ਦਾ ਨੋਟ ਦੁਬਾਰਾ ਬਾਜ਼ਾਰ ਦੇ ਵਿਚ ਆ ਗਿਆ ਪੁਰਾਣੇ ਨੋਟ ਹਾਲੇ ਖਤਮ ਨਹੀਂ ਹੋਏ ਹਨ

ਦੋਸਤੋ ਜੇ ਤੁਹਾਡੇ ਕੋਲ ਵੀ ਇੱਕ ਰੁਪਏ ਦਾ ਭਰਾ ਨੋਟ ਪਿਆ ਹੈ ਤਾਂ ਤੁਸੀਂ ਇਸ ਨੂੰ ਆਨਲਾਈਨ ਆ ਕੇ ਭੇਜ ਸਕਦੇ ਹੋ ਇਨ੍ਹਾਂ ਦੇ ਵਿਚ ਜੇਕਰ ਤੁਹਾਡੇ ਕੋਲ ਆਜ਼ਾਦੀ ਤੋਂ ਪਹਿਲਾਂ ਦਾ ਇੱਕ ਰੁਪਏ ਦਾ ਨੋਟ ਹੈ ਤਾਂ ਉਸ ਦੀ ਬੋਲੀ 7 ਲੱਖ ਰੁਪਏ ਤੱਕ ਲੱਗ ਚੁੱਕੀ ਹੈ ਮਤਲਬ ਕਿ ਇਹ ਇੱਕ ਰੁਪਏ ਦਾ ਨੋਟ ਤਹਾਨੂੰ ਲੱਖਪਤੀ ਬਣਾ ਸਕਦਾ ਹੈ

ਐਨਾ ਮਹਿੰਗਾ ਨੋਟ ਬੈਂਕਾਂ ਦਾ ਇੱਕ ਕਾਰਨ ਹੈ ਕਿ ਆਜ਼ਾਦੀ ਤੋਂ ਪਹਿਲਾਂ ਇਹ ਇਕੱਲਾ ਨੋਟ ਹੈ ਜਿਸਦੇ ਉੱਪਰ ਸਮੇਂ ਦੇ ਗਵਰਨਰ ਜੇ ਡਬਲਯੂ ਕੇਲੀ ਦੇ ਸਾਈਨ ਹਨ ਇਸ 80 ਸਾਲਾ ਪੁਰਾਣੇ ਨੋਟ ਨੂੰ ਬ੍ਰਿਟਿਸ਼ ਇੰਡੀਆ ਵੱਲੋਂ 1935 ਦੇ ਵਿੱਚ ਜਾਰੀ ਕੀਤਾ ਗਿਆ ਇਸੇ ਤਰ੍ਹਾਂ ਆਨਲਾਈਨ ਟ੍ਰਾਈਸ ਉੱਤੇ ਕੁਝ ਨੋਟਾਂ ਦੇ ਬੰਡਲ ਵੀ ਵਿਕ ਰਹੇ ਹਨ ਸਾਲ 1949 1957 ਅਤੇ 1964 ਦੇ ਵਿਚ ਨਾਟ ਨੋਟਾਂ ਦਾ ਮੰਡਲ ਦਾ ਮੁੱਲ 34 ਹਜਾਰ 999 ਰੁਪਏ ਹੈ ਅਤੇ 1957 ਦਾ ਇੱਕ ਰੁਪਏ ਦਾ ਨੋਟ ਦਾ ਮੰਡਲ 15 ਹਜ਼ਾਰ ਰੁਪਏ ਵਿੱਚ ਵਿਕ ਰਿਹਾ ਹੈ

ਸਾਲ 1968 ਦਾ ਇੱਕ ਰੁਪਏ ਦਾ ਨੋਟ ਬੰਡਲ 5400 ਰੁਪਏ ਵਿੱਚ ਵਿਕਦਾ ਹੈ ਇਸੇ ਤਰ੍ਹਾਂ ਹੀ ਰੀਪਬਲਿਕ ਦਾ ਇੱਕ ਰੁਪਏ ਦਾ ਨੋਟ 9999 ਰੁਪਏ ਵਿੱਚ ਵਿਕ ਰਿਹਾ ਹੈ ਇਸ ਨੋਟ ਨੂੰ ਸਮੇਂ ਉਸ ਸਮੇਂ ਜਾਰੀ ਕੀਤਾ ਗਿਆ ਸੀ ਜਦੋਂ 1949 ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਜੇਕਰ ਤੁਹਾਡੇ ਕੋਲ ਵੀ ਕੋਈ ਅਜਿਹਾ ਇਤਿਹਾਸਕ ਨੋਟ ਪਿਆ ਹੈ ਤਾਂ ਤੁਸੀਂ ਇਸਨੂੰ ਇੰਡੀਆਮਾਰਟ ਅਤੇ ਈਬੇ ਵਰਗੀ ਵੈੱਬਸਾਈਟ ਉੱਤੇ ਵੇਚ ਕੇ ਲੱਖਾਂ ਰੁਪਏ ਕਮਾ ਸਕਦੇ ਹੋ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਸਾਨੂੰ ਫੇਸਬੁੱਕ ਤੇ ਕੁਮੈਂਟ ਕਰਕੇ ਜ਼ਰੂਰ ਦੱਸੋ

About admin

Check Also

The Beautiful Moment Abandoned 130lbs St Bernard Steps Into A Home For The Very First Time

The Beautiful Moment Abandoned 130lbs St Bernard Steps Into A Home For The Very First …

Leave a Reply

Your email address will not be published. Required fields are marked *

Recent Comments

No comments to show.