Home / news / ਪੱਤਰਕਾਰ ਸਾਹਮਣੇ ਭਿਖਾਰੀ ਦੀ ਖੁਲ ਗਈ ਸਾਰੀ ਪੋਲ !

ਪੱਤਰਕਾਰ ਸਾਹਮਣੇ ਭਿਖਾਰੀ ਦੀ ਖੁਲ ਗਈ ਸਾਰੀ ਪੋਲ !

ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਤੇ ਹਰ ਕੋਈ ਚੰਗਾ ਭਲਾ ਆਦਮੀ ਵੀ ਇੱਕ ਭਿਖਾਰੀ ਬਣਿਆ ਹੋਇਆ ਫਿਰਦਾ ਹੈ ਇਹ ਭਿਖਾਰੀ ਲੋਕਾਂ ਨੂੰ ਆਪਣੀ ਕੋਈ ਨਾ ਕੋਈ ਦੁਖਦਾਈ ਕਹਾਣੀ ਸੁਣਾ ਕੇ ਲੋਕਾਂ ਤੋਂ ਪੈਸੇ ਲੈਂਦੇ ਹਨ

ਅੱਜ ਦੀ ਵੀ ਖ਼ਬਰ ਉਸੇ ਤਰ੍ਹਾਂ ਦੀ ਹੀ ਹੈ ਕਿ ਕਿਵੇਂ ਇਕ ਇਕ ਭਿਖਾਰੀ ਆਟੋ ਵਾਲਿਆਂ ਦੇ ਨਾਲ ਮਿਲ ਕੇ ਲੋਕਾਂ ਤੋਂ ਪੈਸੇ ਲੈਂਦਾ ਹੈ ਤੇ ਆਪਣਾ ਖ਼ਰਚਾ ਪਾਣੀ ਕੱਢਦਾ ਹੈ ਦੋਸਤੋ ਇਸ ਭਿਖਾਰੀ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਭਿਖਾਰੀ ਦੇ ਬਾਰੇ ਉੱਥੋਂ ਦੇ ਆਸ ਪਾਸ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਹ ਭਿਖਾਰੀ ਆਟੋ ਵਾਲਿਆਂ ਦੇ ਨਾਲ ਲਿੰਕ ਰੱਖਦਾ ਹੈ ਜਿਵੇਂ ਆਟੋ ਵਾਲੇ ਇਸਨੂੰ ਹਰ ਰੋਜ਼ ਸਵੇਰੇ ਛੱਡ ਕੇ ਜਾਂਦੇ ਹਨ

ਅਤੇ ਸ਼ਾਮ ਨੂੰ ਇਸ ਨੂੰ ਲੈ ਕੇ ਜਾਂਦੇ ਹਨ ਇੱਥੇ ਜਿੰਨੇ ਵੀ ਸ਼ਰਧਾਲੂ ਆਉਂਦੇ ਹਨ ਉਨ੍ਹਾਂ ਦੇ ਵਿੱਚ ਕੋਈ ਨਾ ਕੋਈ ਇਸ ਨੂੰ 10 20 ਰੁਪਏ ਦੇ ਦਿੰਦਾ ਹੈ ਜਿਸ ਦੇ ਬਾਅਦ ਆਟੋ ਵਾਲਾ ਇਸਦੇ ਕੋਲ ਆਉਂਦਾ ਹੈ ਤੇ ਭਿਖਾਰੀ ਨੂੰ ਸ਼ਰਾਬ ਲਿਆ ਕੇ ਦਿੰਦਾ ਹੈ ਤੇ ਨਾਲ ਉਸ ਦੇ ਆਪ ਵੀ ਸ਼ਰਾਬ ਪੀਂਦਾ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਵੇਰੇ ਇੱਥੇ ਆਉਣ ਤੋਂ ਪਹਿਲਾਂ ਇਹ ਇਕ ਅਧੀਆ ਠੇਕੇ ਵਿਚ ਪੀ ਕੇ ਆਉਂਦਾ ਹੈ ਉਸ ਵਿਅਕਤੀ ਨੇ ਕਿਹਾ ਕਿ ਮੈਂ ਇਸਨੂੰ ਸ਼ਰਾਬ ਲਿਆ ਕੇ ਦਿੰਦਾ ਹਾਂ ਇਹ ਮੈਨੂੰ ਉਸ ਦੇ ਬਦਲੇ ਦੇ ਵਿੱਚ ਪੈਸੇ ਦਿੰਦਾ ਹੈ ਤੇ ਹਰ ਰੋਜ਼ ਇਹ ਵਿਅਕਤੀ 6 ਬੋਤਲਾਂ ਦਾਰੂ ਪੀ ਜਾਂਦਾ ਹੈ

ਉਨ੍ਹਾਂ ਨੇ ਕਿਹਾ ਕਿ ਇਹ ਭਿਖਾਰੀ ਇਸ ਸ਼ਹਿਰ ਦਾ ਸਭ ਤੋਂ ਪੈਸੇ ਵਾਲਾ ਭਿਖਾਰੀ ਹੈ ਤੇ ਬਹੁਤ ਹੀ ਚਲਾਕ ਹੈ ਪੱਤਰਕਾਰ ਨੇ ਉਸ ਭਿਖਾਰੀ ਦੇ ਨਾਲ ਗੱਲਬਾਤ ਕੀਤੀ ਕਿ ਤੁਸੀਂ ਏਦਾਂ ਕਿਉਂ ਕਰਦੇ ਹੋ ਤੁਹਾਨੂੰ ਤੁਸੀਂ ਛਾਂ ਦੇ ਵਿਚ ਕਿਉਂ ਨੀ ਬੈਠਦੇ ਤਾਂ ਉਸ ਭਿਖਾਰੀ ਦੇ ਵੱਲੋਂ ਕਿਹਾ ਗਿਆ ਕਿ ਉਸ ਨੂੰ ਧੁੱਪ ਦੇ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਭਿਖਾਰੀ ਨੂੰ ਛੱਤਰੀਆਂ ਵੀ ਲੈ ਕੇ ਦਿੱਤੀਆਂ ਪਰ ਇਹ ਭਿਖਾਰੀ ਛੱਤਰੀਆਂ ਨੂੰ ਵੇਚ ਕੇ ਦਾਰੂ ਪੀ ਜਾਂਦਾ ਹੈ

ਇਹ ਭਿਖਾਰੀ ਇਕ ਪੜ੍ਹਿਆ ਲਿਖਿਆ ਨੌਕਰੀ ਕਰਨ ਵਾਲਾ ਵਿਅਕਤੀ ਹੈ ਪਰ ਉਸ ਦੇ ਹਾਲਾਤਾਂ ਨੇ ਉਸ ਨੂੰ ਮਜਬੂਰ ਕਰ ਦਿੱਤਾ ਤੇ ਅੱਜ ਉਹ ਰੋਡ ਤੇ ਬਹਿ ਕੇ ਭੀਖ ਮੰਗ ਰਿਹਾ ਉਨ੍ਹਾਂ ਦਾ ਇਹ ਭਿਖਾਰੀ ਮਜਬੂਰੀ ਨਹੀਂ ਸੀ ਕਿਉਂਕਿ ਉਸ ਦੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਸੱਟਾਂ ਵੱਜੀਆਂ ਹੋਈਆਂ ਸਨ ਬਹੁਤ ਸਾਰੇ ਐਕਸੇਂਟ ਹੋਣ ਤੋਂ ਬਾਅਦ ਅੰਗਹੀਣ ਹੋ ਗਏ ਹਨ ਉਹ ਪਿਛਲੇ ਚਾਰ ਚਾਰ ਸਾਲਾਂ ਤੋਂ ਰੋਡ ਦੇ ਉੱਤੇ ਬਹਿ ਕੇ ਭੀਖ ਮੰਗਦਾ ਹੈ ਜਦੋਂ ਪੱਤਰਕਾਰ ਨੇ ਉਨ੍ਹਾਂ ਦੇ ਘਰਦਿਆਂ ਬਾਰੇ ਗੱਲਬਾਤ ਪੁੱਛੀ ਕਿ ਉਹ ਕਿਵੇਂ ਹਨ

ਤਾਂ ਭਿਖਾਰੀ ਦੇ ਵੱਲੋਂ ਦੱਸਿਆ ਗਿਆ ਕਿ 2015 ਦੇ ਵਿਚ ਉਹ 15 ਹਜ਼ਾਰ ਰੁਪਏ ਦੀ ਨੌਕਰੀ ਕਰਦਾ ਸੀ ਉਸਨੇ ਆਪਣੇ ਘਰੇ ਪੈਸੇ ਵੀ ਭੇਜੇ ਪਰ ਉਸ ਦੀ ਘਰਵਾਲੀ ਨੇ ਕਿਹਾ ਕਿ ਜੇ ਤੂੰ ਘਰ ਆਇਆ ਤਾਂ ਮੈਂ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦੇਵਾਂਗੀ ਇਸ ਕਰਕੇ ਇਹ ਭਿਖਾਰੀ ਉਸ ਸਮੇਂ ਤੋਂ ਆਪਣੇ ਘਰ ਨਹੀਂ ਗਿਆ

ਇਸ ਭਿਖਾਰੀ ਦੀ ਇਹ ਘਟਨਾ ਬਹੁਤ ਹੀ ਹੈਰਾਨ ਕਰਨ ਦੇਣ ਵਾਲੀ ਹੈ ਦੋਸਤੋ ਸਾਰੀ ਜਾਣਕਾਰੀ ਤੁਸੀਂ ਇਸ ਵੀਡੀਓ ਦੇ ਰਾਹੀਂ ਵੀ ਦੇਖ ਸਕਦੇ ਹੋ ਤੇ ਸਾਨੂੰ ਫੇਸਬੁਕ ਤੇ ਕੁਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਸਦੇ ਬਾਰੇ ਦੇ ਵਿੱਚ ਕੀ ਵਿਚਾਰ ਹਨ ਇਸੇ ਤਰ੍ਹਾਂ ਦੀਆਂ ਹੋਰ ਖ਼ਬਰ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਲਾਈਕ ਕਰੋ ਜੀ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਅੰਮ੍ਰਿਤਪਾਲ ਦੇ ਸਾਥੀ ਬਾਜਕੇ ਵਾਲੇ ਨੂੰ ਲੇਕੇ , ਪਰਿਵਾਰ ਨੇ ਹੁਣੇ ਹੁਣੇ ਕੀਤਾ ਇਹ ਕੰਮ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published. Required fields are marked *

Recent Comments

No comments to show.