ਪੰਜਾਬ ਪੁਲਿਸ ਵਲੋ ਲਾਰੇਂਸ ਬਿਸ਼ਨੋਈ ਜਿਸ ਦੇ ਵਲੋ ਸਖਤੀ ਦੇ ਨਾਲ ਪੁਛ ਗਿਛ ਦੌਰਾਨ ੳੁਸ ਨੇ ਹੁਣ ਰਾਜ ਕਬੂਲਨੇ ਸ਼ੁਰੂ ਕਰ ਦਿੱਤੇ ਹਨ। ਦਸਿਆ ਜਾ ਰਿਹਾ ਹੈ ਕਿ ਲਾਰੇਸ਼ ਦੇ ਵਲੋ ਕਿਸੇ ਤਰਾ ਦੇ ਮੂਸੇਵਾਲਾ ਦੇ ਕੋਲੋ ਪੈਸਿਆ ਦੀ ਫਿਰੌਤੀ ਨਹੀ ਕਰਵਾਈ ਸੀ। ੳੁਸ ਦੇ ਵਲੋ ਮੰਨ ਲਿਆ ਗਿਆ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤ ਲ ਦਾ ਬਦਲਾ ਲਿਆ ਗਿਆ ਹੈ।
ਕਹਿਣ ਦਾ ਭਾਵ ਹੈ ਕਿ ਖੂਨ ਦਾ ਬਦਲਾ ਖੁਨ ਨਾਲ ਲਿਆ ਗਿਆ ਹੈ ਗੈਂਗਸਟਾਰ ਗੋਰੇ ਦਾ ਨਾਮ ਵੀ ਸਾਹਮਣੇ ਆਇਆ ਹੈ। ਜਿਸ ਦੇ ਕੋਲੋ ਫੋਨ ਫੜਿਆ ਗਿਆ ਸੀ ਤੇ ਸਿਮ ਵੀ ਖਾ ਗਿਆ ਸੀ ਸੀ ਆਈ ਸਟਾਫ ਦੇ ਵਲੋ ਲਗਾਤਾਰ ਸਵਾਲ ਜਵਾਬ ਕਰੇ ਜਾ ਰਹੇ ਹਨ। ਹੁਣ ਤਕ ਚਾਰ ਗੈਂਗਸਟਰਾ ਦੇ ਨਾਲ ਬਿਠਾ ਕੇ ਪੁਛ ਗਿਛ ਹੋ ਚੁਕੀ ਹੈ। ਜਿੰਨੇ ਵੀ ਲਾਰੇਂਸ ਗਰੁਪ ਦੇ ਸ਼ਾਰਪ ਸ਼ੂਟਰ ਹਨ
ੳੁਹਨਾ ਸਭ ਦੇ ਕੋਲੋ ਸਵਾਲ ਜਵਾਬ ਕਰੇ ਜਾ ਰਹੇ ਹਨ। ਵਿੱਕੀ ਮਿੱਡੂਖੇੜਾ ਜਿਸ ਦੇ ਵਲੋ ਇਹ ਪਲਾਇਨ ਬਣਾਇਆ ਗਿਆ ਸੀ ਪਰ ਜਿਸ ਦਿਨ ਕਤ ਲ ਹੋਣਾ ਸੀ। ੳੁਸ ਦਿਨ ਦਾ ਲਾਰੇਂਸ ਬਿਸ਼ ਨੋਈ ਨੂੰ ਪਤਾ ਨਹੀ ਸੀ ਕਿਓਂਕਿ ਤਿਹਾੜ ਜੇਲ ਦੇ ਵਿਚ ਸਖਤੀ ਦੇ ਚਲਦਿਆ ੳੁਸ ਦਿਨ ਫੋਨ ਨਹੀ ਸੀ। ਗੋਲਡੀ ਬਰਾੜ ਦੀ ਭੇਣ ਦੇ ਵਲੋ ਕਿਹਾ ਗਿਆ ਹੈ ਕਿ ੳੁਹਨਾ ਦਾ ਲਾਰੇਂਸ ਦੇ ਨਾਲ ਕੋਈ ਲੈਣਾ ਦੇਣਾ ਨਹੀ ਹੈ ਗੋਲਡੀ ਬਰਾੜ ੳੁਸ ਦੇ ਚਾਚੇ ਦਾ ਮੁੰਡਾ ਹੈ।
ਲਖਵੀਰ ਕੌਰ ਦਾ ਕਹਿਣਾ ਹੈ ਕਿ ਲਾਰੇਂਸ ਬਿਸ਼ਨੋਈ ਦੇ ਨਾਲ ਕੋਈ ਰਿਸ਼ਤਾ ਨਹੀ ਸੀ ਸਿੱਧੂ ਨੂੰ ਅੰਦਾਜਾ ਹੋ ਚੁਕਿਆ ਸੀ। ੳੁਸ ਤੇ ਹਮਲਾ ਹੋ ਸਕਦਾ ਹੈ ਜਿਸ ਕਰਕੇ ਬੂਲਟ ਪਰੂਫ ਜੈਕਟ ਵੀ ਮੰਗੀ ਜਾ ਰਹੀ ਸੀ। ਜਿਸ ਦਾ ਅਮਰੀਕਾ ਤੋ ਮੰਗ ਕਰੀ ਜਾ ਰਹੀ ਸੀ ਪੁਲਿਸ ਦੇ ਵਲੋ ਸਖਤੀ ਦੇ ਨਾਲ ਪੁਛ ਗਿਛ ਕਰੀ ਜਾ ਰਹੀ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ