Home / Uncategorized / ਹੁਣ ਕੈਪਟਨ ਨੇ ਦਿੱਤੇ ਇਹ ਨਿਰਦੇਸ਼

ਹੁਣ ਕੈਪਟਨ ਨੇ ਦਿੱਤੇ ਇਹ ਨਿਰਦੇਸ਼

ਕਰੋਨਾ ਵਾਇਰਸ ਦਾ ਕਹਿਰ ਪੂਰੇ ਦੇਸਨ ਦੇ ਵਿਚ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਜਿਸ ਦੇ ਉਤੇ ਰੋਕਥਾਮ ਪਾਉਣ ਲਈ ਸਥਾਨਕ ਸਰਕਾਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਕਈ ਰਾਜਾਂ ਦੇ ਵਿੱਚ ਪੂਰਨ ਤੌਰ ਦੇ ਉਤੇ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਸਭ ਦੇ ਬਾਵਜੂਦ ਦੇਸ਼ ਦੇ ਵਿਚ ਲਗਾਤਾਰ ਉਹਨਾਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਸਬੰਧ ਦੇ ਵਿਚ ਹੁਣ ਇਕ ਤਾਜ਼ਾ ਖ਼ ਬ ਰ ਸਾਹਮਣੇ ਆ ਰਹੀ ਹੈ।

ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁਣ ਕਰੋਨਾ ਦੇ ਮਰੀਜ਼ਾਂ ਲਈ ਨਵੇਂ ਐਲਾਨ ਕੀਤੇ ਗਏ ਹਨ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰੋਨਾ ਪੀੜਤ ਗਰੀਬ ਮਰੀਜ਼ ਜੋ ਆਪਣੇ ਘਰ ਦੇ ਵਿਚ ਇਕਾਂਤਵਾਸ ਰਹਿ ਕੇ ਆਪਣਾ ਇਲਾਜ਼ ਕਰ ਰਹੇ ਹਨ ਉਹਨਾਂ ਲਈ ਹੁਣ ਰਾਸ਼ਨ ਕੀਟਾਂ ਵੰਡਣ ਦਾ ਐ ਲਾ ਨ ਕੀਤਾ ਗਿਆ ਹੈ। ਉਨ੍ਹਾਂ ਦੇ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਮਹਿਕਮੇ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਰਾਸ਼ਣ ਦੀਆਂ ਕਿੱਟਾਂ ਦੀ ਵੰਡ ਨੂੰ ਤੇਜ਼ ਕੀਤਾ ਜਾਵੇਗਾ।

ਦਰਾਸਲ ਮੁੱਖ ਮੰਤਰੀ ਵੱਲੋਂ ਵੰਡੀਆਂ ਜਾ ਰਹੀਆਂ ਹਨ ਰਾਸ਼ਣ ਕੀਟਾਂ ਦੀ ਵੰਡ ਦਾ ਸਭ ਤੋਂ ਵੱਡਾ ਕਾਰਨ ਇਹ ਹੈ, ਕਿ ਕਰੋਨਾ ਪੀੜਤ ਮਰੀਜ਼ ਘਰ ਦੇ ਵਿਚ ਹੀ ਰਹਿਣ ਨਾ ਕਿ ਉਹ ਜ਼ਰੂਰਤ ਲਈ ਉਹ ਬਾਹਰ ਜਾਣ। ਕਿਉਂ ਕਿ ਅਜਿਹੀ ਸਥਿਤੀ ‘ਚ ਕਰੋਨਾ ਦੇ ਕੇਸਾਂ ਦੇ ਉਤੇ ਰੋਕਥਾਮ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ, ਕਿ ਇਨ੍ਹਾਂ ਰਾਸ਼ਨ ਕਿੱਟਾਂ ਨੂੰ ਸਿਹਤ ਮਾਹਿਰਾਂ ਦੀ ਸਲਾਹ ਲੈ ਕੇ ਬਣਾਇਆ ਗਿਆ ਹੈ, ਤਾਂ ਜੋ ਮਰੀਜ਼ਾਂ ਦਾ ਇਲਾਜ਼ ਆਸਾਨੀ ਨਾਲ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਲੋਕ ਕਰੋਨਾ ਸਕਰਾਤਮਕ ਪਾਏ ਜਾਂਦੇ ਹਨ ਉਹ ਲੋਕ ਘਰ ਵਿੱਚ ਇਕਾਂ-ਤਵਾਸ ਰਹਿਣ ਤੋਂ 14 ਦਿਨ ਬਾਅਦ ਕਰੋਨਾ ਟੈਸਟ ਦਬਾਰਾ ਜ਼ਰੂਰ ਕ ਰ ਵਾ ਓ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਰਾਹਤ ਦੇਣ ਸਬੰਧੀ ਜਾਣਕਾਰੀ ਦਿੱਤੀ ਹੈ, ਕਿ ਇਨ੍ਹਾਂ ਰਾਸ਼ਣ ਕਿੱਟਾਂ ਦਾ ਸਾਰਾ ਖਰਚਾ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ। ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ ਤੇ ਹੋਰ ਖ਼ਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ਜੀ

About Khabar Daily

Check Also

ਆਂਡੇ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *