Home / ਤਾਜਾ ਖਬਰਾ / ਰਾਤ ਨੂੰ ਆਪਣੀ ਸਹੇਲੀ ਘਰ ਕੰਧ ਟੱ ਪ ਕੇ ਗਿਆ

ਰਾਤ ਨੂੰ ਆਪਣੀ ਸਹੇਲੀ ਘਰ ਕੰਧ ਟੱ ਪ ਕੇ ਗਿਆ

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ ਇਹ ਕਹਾਣੀ ਲਾਕਡਾਊਨ ਵੇਲੇ ਦੀ ਹੀ ਹੈ ਇੱਕ ਕੁੜੀ ਜੋ ਘਰ ਵਿੱਚ ਆਪਣੇ ਪਰਿਵਾਰ ਸਮੇਤ ਬੈਠੀ ਸੀ ਲਾਕਡਾਊਨ ਲੱਗਿਆ ਹੋਇਆ ਸੀ ਪਰਿਵਾਰ ਵਾਲੇ ਇਸ ਗੱਲ ਤੋਂ ਬੇਖ਼ਬਰ ਸਨ ਕਿ ਉਨ੍ਹਾਂ ਦੀ ਕੁੜੀ ਕਿਸੇ ਮੁੰਡੇ ਦੇ ਨਾਲ ਚੈਟ ਕਰ ਰਹੀ ਹੈ ਉਹ ਆਪਣੀ ਮਸਤੀ ਦੇ ਵਿੱਚ ਬੈਠੇ ਸਨ ਪਰ ਦੂਸਰੇ ਪਾਸੇ ਕੁੜੀ ਮੁੰਡੇ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈ ਰਹੀ ਸੀ

ਅਚਾਨਕ ਸਰਕਾਰੀ ਹੁਕਮ ਆਇਆ ਕਿ ਕੁਝ ਘੰਟਿਆਂ ਦੇ ਲਈ ਲਾਕਡਾਊਨ ਖੁੱਲ੍ਹ ਗਿਆ ਹੈ ਅਤੇ ਢਿੱਲ ਮਿਲ ਗਈ ਹੈ ਇਸ ਲਈ ਹਰ ਕੋਈ ਆਪਣਾ ਕੰਮ ਕਰ ਸਕਦਾ ਹੈ ਕੁੜੀ ਦੇ ਮਾਤਾ ਪਿਤਾ ਕਿਸੇ ਹੋਰ ਦੇ ਘਰ ਚਲੇ ਗਏ। ਕੁੜੀ ਨੂੰ ਹੁਣ ਆਪਣੇ ਦੋਸਤ ਨਾਲ ਮਿਲਣ ਦਾ ਮੌਕਾ ਮਿਲ ਗਿਆ ਸੀ। ਉਸ ਨੇ ਝੱਟ ਨਾਲ ਉਸ ਮੁੰਡੇ ਨੂੰ ਫੋਨ ਲਗਾਇਆ।

ਉਸ ਨੇ ਕਿਹਾ ਕਿ ਅੱਜ ਆਪਣੇ ਕੋਲ ਕੁੱਝ ਘੰਟੇ ਹਨ ਕਿ ਆਪਾਂ ਮਿਲ ਸਕਦੇ ਹਾਂ। ਕੁੜੀ ਨੇ ਮੁੰਡੇ ਨੂੰ ਪਾਰਕ ਦੇ ਵਿਚ ਬੁਲਾ ਲਿਆ। ਇਸ ਤੋਂ ਬਾਅਦ ਕੁੜੀ ਨੇ ਉਸ ਮੁੰਡੇ ਦੇ ਨਾਲ ਖੂਬ ਗੱਲਾਂ ਕੀਤੀਆਂ। ਇਸ ਤੋਂ ਬਾਅਦ ਉਹ ਘਰੇ ਚਲੇ ਗਏ। ਕੁੜੀ ਨੇ ਇੱਕ ਦਿਨ ਫ਼ਿਰ ਉਸ ਮੁੰਡੇ ਨੂੰ ਆਪਣੇ ਘਰ ਬੁਲਾ ਲਿਆ। ਮੁੰਡਾ ਉਨ੍ਹਾਂ ਦੇ ਘਰ ਚਲਾ ਗਿਆ। ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਬਾਅਦ ਦੀ ਕਹਾਣੀ ਹੇਠਾਂ ਦੇਖੋ

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *