Home / ਤਾਜਾ ਖਬਰਾ / ਜਵਾਨ ਕੁੜੀ ਨੇ ਕੈਮਰੇ ਸਾਹਮਣੇ ਥਾਣੇਦਾਰ ਦਾ ਉੱਡਾਇਆ ਮਜ਼ਾਕ

ਜਵਾਨ ਕੁੜੀ ਨੇ ਕੈਮਰੇ ਸਾਹਮਣੇ ਥਾਣੇਦਾਰ ਦਾ ਉੱਡਾਇਆ ਮਜ਼ਾਕ

ਪੰਜਾਬ ਵਿੱਚ ਸੋਮਵਾਰ ਨੂੰ ਇੱਕ ਰਿਕਾਰਡ 98 ਲੋਕਾਂ ਦੀ ਮੌ ਤ ਹੋ ਗਈ। ਇਸ ਦੇ ਨਾਲ ਹੀ, ਲਾਗ ਦੇ 6318 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਸਮੱਸਿਆਵਾਂ ਲਈ ਹਸਪਤਾਲ ਵਿਚ ਦਾਖਲ 665 ਮਰੀਜ਼ਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ. ਸੰਕਰਮਿਤ 85 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੰਜਾਬ ਵਿੱਚ ਹੁਣ ਤੱਕ 8530 ਮਰੀਜ਼ਾਂ ਦੀ ਲਾਗ ਕਾਰਨ ਮੌ ਤ ਹੋ ਚੁੱਕੀ ਹੈ। ਰਾਜ ਵਿੱਚ ਰੋਜ਼ਾਨਾ ਕਰੀਬ 45 ਹਜ਼ਾਰ ਲੋਕਾਂ ਦੇ ਸੈਂਪਲਿੰਗ ਕੀਤੇ ਜਾ ਰਹੇ ਹਨ।

ਹੁਣ ਇਕ ਵੀਡਿਉ ਜਲੰਧਰ ਦੇ ਜੋਤੀ ਚੌਕ ਤੋ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਪੁਲਿਸ ਵੱਲੋ ਜਦ ਇਕ ਆਟੋ ਰਿਕਸ਼ਾ ਨੂੰ ਰੋਕਿਆਂ ਜਾਦਾ ਹੈ ਤਾ ਉਸ ਵਿੱਚ ਬੈਠੀਆਂ ਸਵਾਰੀਆਂ ਦੇ ਵਿੱਚੋਂ ਦੋ ਲੜਕੀਆਂ ਦੁਆਰਾਂ ਮਾ ਸ ਕ ਨਹੀ ਪਹਿਨਿਆ ਗਿਆ ਹੁੰਦਾ ਹੈ ਪਰ ਪੁਲਿਸ ਨੂੰ ਦੇਖ ਕੇ ਇਕ ਲੜਕੀ ਤਾ ਮਾਸਕ ਪਹਿਨ ਲੈਦੀ ਹੈ ਜਦਕਿ ਦੂਜੀ ਲੜਕੀ ਬਿਨਾ ਪ੍ਰਵਾਹ ਕੀਤਿਆਂ ਆਟੋ ਦੇ ਵਿੱਚ ਬੈਠੀ ਰਹਿੰਦੀ ਹੈ

ਜਿਸ ਤੇ ਜਦ ਪੁਲਿਸ ਅਧਿਕਾਰੀ ਦੇ ਵੱਲੋ ਉਸ ਨੂੰ ਮਾਸਕ ਨਾ ਪਹਿਨਣ ਅਤੇ ਸਰਕਾਰ ਵੱਲੋ ਜਾਰੀ ਹੁਕਮਾਂ ਬਾਬਤ ਦੱਸਿਆ ਜਾਦਾ ਹੈ ਤਾ ਉਕਤ ਲੜਕੀ ਪੁਲਿਸ ਅਧਿਕਾਰੀ ਅੱਗੇ ਹੱਸਣ ਲੱਗ ਜਾਦੀ ਹੈ ਜਿਸ ਉਪਰੰਤ ਪੁਲਿਸ ਅਧਿਕਾਰੀ ਦੇ ਵੱਲੋ ਉਸ ਦਾ ਇਕ ਹਜਾਰ ਰੁਪਏ ਦਾ ਚ ਲਾ ਨ ਕੱ ਟ ਦਿੱਤਾ ਅਤੇ ਆਟੋ ਵਾਲੇ ਨੂੰ ਚਿਤਾਵ ਨੀ ਦਿੱਤੀ।

ਸਾਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ। ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ, ਆਪਣਾ ਵਿਚਾਰ ਕੰਮੈਂਟ ਕਰ ਕੇ ਜ਼ਰੂਰ ਦੱਸਿਓ। ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *