ਬਿਸ਼ਨੋਈ ਗੈਂਗ ਜਿਸ ਦੇ ਵਲੋ ਕਈ ਲੋਕਾ ਦੇ ਕੋਲੋ ਫਿਰੌਤੀ ਦੀ ਮੰਗ ਕਰੀ ਜਾਂਦੀ ਸੀ। ਜਿਸ ਦਾ ਕਬੂਲਬਾਮਾ ਖੁਦ ਲਾਰੇਸ਼ ਬਿਸ਼ਨੋਈ ਦੇ ਬਲੋ ਕਰਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਚਾਹੇ ਕੋਈ ਸਿੰਗਰ ਹੋਵੇ ਜਾ ਕੋਈ ਹੋਰ ਹੋਵੇ ਹਰ ਕਿਸੇ ਨੂੰ ਫੋਨ ਲਾ ਕੇ ਇਹੀ ਗਲ ਕਹੀ ਜਾਂਦੀ ਸੀ ਕਿ
ੳੁਹਨਾ ਨੂੰ ਇੰਨੇ ਪੈਸੇ ਦਿੱਤੇ ਜਾਣ ਨਹੀ ਤਾ ਤੇਰੇ ਦਿਨ ਥੋੜੇ ਰਹਿ ਜਾਣ ਗੇ। ਅਜਿਹਾ ਦੇਖਣ ਦੇ ਲਈ ਮਿਲ ਰਿਹਾ ਹੈ ਬਿਸ਼ ਨੋਈ ਗਰੁਪ ਜਿਸ ਦੀ ਸ਼ੁਰੁਆਤ ਕਈ ਸਾਲ ਪਹਿਲਾ ਹੋਈ ਸੀ। ਲਾਰੇਂਸ ਬਿਸ਼ ਨੋਈ ਦੇ ਵਲੋ ਦੇਹਰਾਦੂਨ ਦੇ ਵਿਚ ਪਹਿਲਾ ਕਤ ਲ ਕਰਿਆ ਜਾਂਦਾ ਹੈ। ਜਿਸ ਦੇ ਬਾਦ ਤਾ ਪਤਾ ਹੀ ਨਹੀ ਕਿੰਨੇ ਨਜਾਇਜ ਬੇਕਸੂਰ ਬੰਦੇ ਇਹਨਾ ਦੇ ਵਲੋ ਮਰਵਾਏ ਗਏ ਹਨ। ਦਸਿਆ ਜਾ ਰਿਹਾ ਹੈ ਕਿ ਕਈ ਰਿਕਾਰਡਿੰਗਾ ਵਾਇਰਲ ਹੋ ਰਹੀਆ ਹਨ।
ਜਿਨਾ ਦੇ ਵਿਚ ਇਹਨਾ ਦਾ ਪਰਦਾਫਾਸ਼ ਹੋ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਕ ਤ ਲ ਦੇ ਵਿਚ ਲਾਰੇਂਸ ਬਿਸ਼ਨੋਈ ਗਰੁਪ ਦਾ ਨਾਮ ਸਾਹਮਣੇ ਆਓਂਦਾ ਹੈ। ਜਿਸ ਦੇ ਬਾਦ ਲਾਰੇਸ ਬਿਸ਼ਨੋਈ ਨੂੰ ਵੀ ਡਰ ਹੋ ਜਾਂਦਾ ਹੈ ਕਿ ੳੁਸ ਦਾ ਸ਼ਾਇਦ ਐਨਕਾਊਂਟਰ ਨਾ ਕਰ ਦਿੱਤਾ ਜਾਵੇ ਜਿਸ ਦੇ ਕਰਕੇ ੳੁਹ ਕਈ ਪਟੀਸ਼ਨਾ ਵੀ ਪਾਓਂਦਾ ਹੈ। ਮਾਨਸਾ ਪੁਲਿਸ ਦੇ ਵਲੋ ਰਾਤੋ ਰਾਤ ਕੋਰਟ ਲਿਜਾ ਕੇ 5 ਦਿਨਾ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਪੁਲਿਸ ਦੇ ਵਲੋ ਅਗੇ ਦੀ ਪੁਛ ਗਿਛ ਕਰੀ ਜਾ ਰਹੀ ਹੈ ਤਾ ਜੋ ਜਲਦ ਤੋ ਜਲਦ ਇਸ ਕਤ ਲ ਦੀ ਤਹਿ ਤਕ ਪੁਜਿਆ ਜਾ ਸਕੇ ।ਪੁਲਿਸ ਦੇ ਵਲੋ ਬਾਕੀ ਚਾਰ ਕਾਤਲਾ ਨੂੰ ਫੜਨ ਦੀ ਪੁਰੀ ਕੋਸ਼ਸ਼ ਕਰੀ ਜ ਰਹੀ ਹੈ ਦੋ ਜਾਣੇ ਤਾ ਫੜ ਲਏ ਗੇ ਹਨ। ਕਸ਼ਿਸ਼ ਤੇ ਪ੍ਰਿਅਵਰਤ ਫੌਜੀ ਜਿਸ ਨੂੰ ਦਿੱਲੀ ਦੀ ਸਪੈਸ਼ਲ ਸੈਲ ਦੇ ਵਲੋ ਹਿਰਾਸਤ ਦੇ ਵਿਚ ਲੈ ਲਿਆ ਗਿਆ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ